पौणाहारी बाबा तूँ दूधाधारी /ਪੌਣਾਹਾਰੀ ਬਾਬਾ ਤੂੰ ਦੁੱਧਾਧਾਰੀ

ਪੌਣਾਹਾਰੀ ਬਾਬਾ ਤੂੰ ਦੁੱਧਾਧਾਰੀ

ਧੁਨ- ਏਹ ਥੇਵਾ ਮੁੰਦਰੀ ਦਾ ਥੇਵਾ
ਪੌਣਾਹਾਰੀ, ਬਾਬਾ ਤੂੰ ਦੁੱਧਾਧਾਰੀ ॥
ਸੋਹਣੀ, ਲੱਗਦੀ ਏ, ਮੋਰ ਸਵਾਰੀ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,
ਓ ਮੋਰਾਂ ਉੱਤੇ, ਬਹਿਣ ਵਾਲਿਆ ॥

ਏਹ ਸਿੰਗੀ, ਬਾਬਾ ਤੇਰੀ ਸਿੰਗੀ ॥
ਅਸਾਂ, ਜਿੰਦ ਤੇਰੇ, ਨਾਮ ਵਿੱਚ ਰੰਗੀ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,
ਓ ਮੋਰਾਂ ਉੱਤੇ, ਬਹਿਣ ਵਾਲਿਆ ॥

ਇਹ ਚਿਮਟਾ, ਬਾਬਾ ਤੇਰਾ ਚਿਮਟਾ
ਏਹ ਤਾਂ, ਦੁੱਖੜੇ, ਭਗਤਾਂ ਦੇ ਕੱਟਦਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,
ਓ ਮੋਰਾਂ ਉੱਤੇ, ਬਹਿਣ ਵਾਲਿਆ ॥

ਏਹ ਝੋਲੀ, ਬਾਬਾ ਤੇਰੀ ਝੋਲੀ ॥
ਤਾਲਾ, ਮੁਕੱਦਰਾਂ ਦਾ, ਸਾਡਾ ਵੀ ਖੋਲ੍ਹੀਂ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,
ਓ ਮੋਰਾਂ ਉੱਤੇ, ਬਹਿਣ ਵਾਲਿਆ ॥

ਏਹ ਮੁੰਦਰਾਂ, ਬਾਬਾ ਤੇਰੀ ਮੁੰਦਰਾਂ ॥
ਫੇਰਾ, ਪਾ ਜਾ ਤੂੰ, ਭਗਤਾਂ ਦੇ ਘਰਾਂ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,
ਓ ਮੋਰਾਂ ਉੱਤੇ, ਬਹਿਣ ਵਾਲਿਆ ॥

ਏਹ ਜਟਾਵਾਂ, ਬਾਬਾ ਤੇਰੀ ਜਟਾਵਾਂ ॥
ਕਰ, ਭਗਤਾਂ ਤੇ, ਮੇਹਰਾਂ ਦੀਆਂ ਛਾਂਵਾਂ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,
ਓ ਮੋਰਾਂ ਉੱਤੇ, ਬਹਿਣ ਵਾਲਿਆ ॥

ਏਹ ਜੋਤੀ, ਬਾਬਾ ਤੇਰੀ ਜੋਤੀ ॥
ਘਰ, ਭਗਤਾਂ ਦਾ, ਰੌਸ਼ਨ ਕਰਦੀ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,
ਓ ਮੋਰਾਂ ਉੱਤੇ, ਬਹਿਣ ਵਾਲਿਆ ॥

ਏਹ ਧੂਣਾ, ਬਾਬਾ ਤੇਰਾ ਧੂਣਾ ॥
ਤੇਰੇ, ਸਾਨ੍ਹੀ ਨਾ, ਜੱਗ ਤੇ ਕੋਈ ਹੋਣਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,
ਓ ਮੋਰਾਂ ਉੱਤੇ, ਬਹਿਣ ਵਾਲਿਆ ॥

ਏਹ ਮੇਵਾ, ਰੋਟ ਮਣੀ ਮੇਵਾ ॥
ਸਾਰੀ, ਉਮਰ ਕਰਾਂ ਮੈਂ, ਤੇਰੀ ਸੇਵਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,
ਓ ਮੋਰਾਂ ਉੱਤੇ, ਬਹਿਣ ਵਾਲਿਆ ॥

ਏਹ ਤਾਰੇ, ਅੰਬਰਾਂ ਦੇ ਤਾਰੇ ॥
ਤੇਰੇ, ਝੰਡੇ ਨੂੰ, ਲੱਗ ਜਾਣ ਸਾਰੇ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,
ਓ ਮੋਰਾਂ ਉੱਤੇ, ਬਹਿਣ ਵਾਲਿਆ ॥

ਦੇਵਾਂ ਹੋਕਾ, ਬਾਬਾ ਤੈਨੂੰ ਹੋਕਾ ॥
ਦੇ, ਦਰਸ਼ਨ ਦਾ, ਸਾਨੂੰ ਇਕ ਮੌਕਾ,
ਗੁਫ਼ਾ ਦੇ ਵਿੱਚ, ਰਹਿਣ ਵਾਲਿਆ,
ਓ ਮੋਰਾਂ ਉੱਤੇ, ਬਹਿਣ ਵਾਲਿਆ ॥
ਜੈ ਬਾਬੇ ਦੀ
ਲਿਖ਼ਾਰੀ - ਅਨਿਲਰਾਮੂਰਤੀਭੋਪਾਲ

Lyrics in Hindi

पौणाहारी बाबा तू दूधाधारी

(धुन – यह ठेवा मुंदरी दा ठेवा)

पौणाहारी, बाबा तू दूधाधारी ॥
सोहणी, लगदी ऐ, मोर सवारी,
गुफा दे विच, रहिण वालिया,
ओ मोरां उत्ते, बहिण वालिया ॥

एह सिंगी, बाबा तेरी सिंगी ॥
असां, जिंद तेरे, नाम विच रंगी,
गुफा दे विच, रहिण वालिया,
ओ मोरां उत्ते, बहिण वालिया ॥

इह चिमटा, बाबा तेरा चिमटा ॥
एह तां, दुखड़े, भगतां दे कटदा,
गुफा दे विच, रहिण वालिया,
ओ मोरां उत्ते, बहिण वालिया ॥

एह झोली, बाबा तेरी झोली ॥
ताला, मुकद्दरां दा, साडा वी खोल्ली,
गुफा दे विच, रहिण वालिया,
ओ मोरां उत्ते, बहिण वालिया ॥

एह मुंद्रां, बाबा तेरी मुंद्रां ॥
फेरा, पा जा तू, भगतां दे घरां,
गुफा दे विच, रहिण वालिया,
ओ मोरां उत्ते, बहिण वालिया ॥

एह जटावां, बाबा तेरी जटावां ॥
कर, भगतां ते, मेहरां दीआं छावां,
गुफा दे विच, रहिण वालिया,
ओ मोरां उत्ते, बहिण वालिया ॥

एह जोती, बाबा तेरी जोती ॥
घर, भगतां दा, रोशन करदी,
गुफा दे विच, रहिण वालिया,
ओ मोरां उत्ते, बहिण वालिया ॥

एह धूणा, बाबा तेरा धूणा ॥
तेरे, सान्ही ना, जग ते कोई होना,
गुफा दे विच, रहिण वालिया,
ओ मोरां उत्ते, बहिण वालिया ॥

एह मेवा, रोट मणी मेवा ॥
सारी, उमर करां मैं, तेरी सेवा,
गुफा दे विच, रहिण वालिया,
ओ मोरां उत्ते, बहिण वालिया ॥

एह तारे, अंबरां दे तारे ॥
तेरे, झंडे नूं, लग जान सारे,
गुफा दे विच, रहिण वालिया,
ओ मोरां उत्ते, बहिण वालिया ॥

देवां होका, बाबा तैनूं होका ॥
दे, दर्शन दा, सानूं इक मौका,
गुफा दे विच, रहिण वालिया,
ओ मोरां उत्ते, बहिण वालिया ॥

जय बाबे दी