ਬੰਗਾਂ ਚੜ੍ਹਾ ਲਓ ਕੁੜੀਓ
ਬੰਗਾਂ, ਚੜ੍ਹਾ ਲਓ, ਕੁੜੀਓ,
ਮੇਰੀ, ਦਾਤੀ ਦੇ, ਦਰਬਾਰ ਦੀਆਂ ॥
ਬੰਗਾਂ, ਚੜ੍ਹਾ ਲਓ, ਕੁੜੀਓ,
ਮੇਰੀ, ਦਾਤੀ ਦੇ, ਦਰਬਾਰ ਦੀਆਂ,
ਬੰਗਾਂ, ਚੜ੍ਹਾ ਲਓ, ਕੁੜੀਓ... ਜੈ ਹੋ...
ਬੰਗਾਂ, ਚੜ੍ਹਾ ਲਓ, ਕੁੜੀਓ...
ਏਹ, ਬੰਗਾਂ ਨੇ, ਰੰਗ ਬਿਰੰਗੀਆਂ ।
ਮਿਲਣ, ਮੁਰਾਦਾਂ, ਜਿਸ ਨੇ ਮੰਗੀਆਂ ॥
ਬੜੀਆਂ, ਸੋਹਣੀਆਂ, ਏਹ ਬੰਗਾਂ ਨੇ,
ਮੇਰੀ, ਸੱਚੀ, ਸਰਕਾਰ ਦੀਆਂ,
ਬੰਗਾਂ, ਚੜ੍ਹਾ ਲਓ, ਕੁੜੀਓ... ਜੈ ਹੋ...
ਬੰਗਾਂ, ਚੜ੍ਹਾ ਲਓ, ਕੁੜੀਓ...
ਏਹ, ਬੰਗਾਂ, ਰਹਿਮਤ ਦਾ ਸਾਇਆ ।
ਜਿਸ ਨੇ, ਜੋ ਵੀ, ਮੰਗਿਆ ਪਾਇਆ ॥
ਸਾਰੇ, ਭਗਤਾਂ, ਨੂੰ ਰਲਮਿਲ ਕੇ,
ਸੱਤੇ, ਭੈਣਾਂ ਤਾਰਦੀਆਂ,
ਬੰਗਾਂ, ਚੜ੍ਹਾ ਲਓ, ਕੁੜੀਓ... ਜੈ ਹੋ...
ਬੰਗਾਂ, ਚੜ੍ਹਾ ਲਓ, ਕੁੜੀਓ...
ਏਹ, ਬੰਗਾਂ, ਅਰਸ਼ਾਂ ਤੋਂ ਆਈਆਂ ।
ਬ੍ਰਹਮਾ, ਵਿਸ਼ਨੂੰ ਨੇ, ਆਪ ਬਣਾਈਆਂ ॥
ਇੰਦਰ, ਨੇ ਵੀ, ਝੜ੍ਹੀਆਂ ਲਾਈਆਂ,
ਝੜ੍ਹੀਆਂ ਜਿਵੇਂ, ਬਰਸਾਤ ਦੀਆਂ,
ਬੰਗਾਂ, ਚੜ੍ਹਾ ਲਓ, ਕੁੜੀਓ... ਜੈ ਹੋ...
ਬੰਗਾਂ, ਚੜ੍ਹਾ ਲਓ, ਕੁੜੀਓ...
ਜਿਹਨਾਂ, ਜਿਹਨਾਂ ਨੇ, ਬੰਗਾਂ ਪਾਈਆਂ ।
ਸ਼ੇਰਾਂ, ਵਾਲੀ ਨੇ, ਮੌਜਾਂ ਲਾਈਆਂ ॥
ਖੁਸ਼ੀਆਂ, ਸਭ ਦੀ, ਝੋਲੀ ਪਾਈਆਂ,
ਸਿਫਤਾਂ, ਇਸ ਦਰਬਾਰ ਦੀਆਂ,
ਬੰਗਾਂ, ਚੜ੍ਹਾ ਲਓ, ਕੁੜੀਓ... ਜੈ ਹੋ...
ਬੰਗਾਂ, ਚੜ੍ਹਾ ਲਓ, ਕੁੜੀਓ...
ਰਾਜੂ, ਵੀ, ਹਰਿ ਪੁਰੀਆ ਗਾਵੇ ।
ਜੋ, ਬੰਗਾਂ, ਦਰਬਾਰ ਚੜ੍ਹਾਵੇ ,॥
ਤਾਂਹੀਓਂ, ਮਾਂ ਦੀਆਂ, ਸਿਫਤਾਂ ਗਾਵਾਂ,
ਰਸਤਾ, ਪਈ ਆਂ ਨਿਹਾਰਦੀ ਆਂ,
ਬੰਗਾਂ, ਚੜ੍ਹਾ ਲਓ, ਕੁੜੀਓ... ਜੈ ਹੋ...
ਬੰਗਾਂ, ਚੜ੍ਹਾ ਲਓ, ਕੁੜੀਓ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बंगां चढ़ा लो कुड़ियो
बंगां चढ़ा लो कुड़ियो,
मेरी दाती दे दरबार दियां ॥
बंगां चढ़ा लो कुड़ियो,
मेरी दाती दे दरबार दियां,
बंगां चढ़ा लो कुड़ियो... जय हो...
बंगां चढ़ा लो कुड़ियो...॥
एह बंगां ने रंग बिरंगियां,
मिलण मुरादां जिस ने मंगियां ॥
बड़ियां सोहणियां एह बंगां ने,
मेरी सच्ची सरकार दियां ॥
बंगां चढ़ा लो कुड़ियो... जय हो...
बंगां चढ़ा लो कुड़ियो...॥
एह बंगां रहमत दा साया,
जिस ने जो वी मंगिया पाया ॥
सारे भगतां नूं रलमिल के,
सत्ते भैनां तारदियां ॥
बंगां चढ़ा लो कुड़ियो... जय हो...
बंगां चढ़ा लो कुड़ियो...॥
एह बंगां अर्शां तों आईयां,
ब्रह्मा विष्णु ने आप बनाईयां ॥
इंदर ने वी झड़ियां लाईयां,
झड़ियां जिवें बरसात दियां ॥
बंगां चढ़ा लो कुड़ियो... जय हो...
बंगां चढ़ा लो कुड़ियो...॥
जिन्हां जिन्हां ने बंगां पाईयां,
शेरां वाली ने मौजां लाईयां ॥
खुशियां सभ दी झोली पाईयां,
सिफ्तां इस दरबार दियां ॥
बंगां चढ़ा लो कुड़ियो... जय हो...
बंगां चढ़ा लो कुड़ियो...॥
राजू वी हरि पुरीआ गावे,
जो बंगां दरबार चढ़ावे ॥
तांहीओं मां दियां सिफ्तां गावा,
रस्ता पई आं निहारदी आं ॥
बंगां चढ़ा लो कुड़ियो... जय हो...
बंगां चढ़ा लो कुड़ियो...॥