ਬੜੇ ਔਖੇ ਜ਼ਿੰਦਗੀ ਦੇ ਰਾਹ
ਧੁਨ- ਬਣ ਤਿੱਤਲੀ ਮੈਂ ਉੱਡਦੀ ਫਿਰਾਂ
ਬੜੇ ਔਖੇ, ਜ਼ਿੰਦਗੀ ਦੇ ਰਾਹ,
ਆਜਾ, ਹਾਰਾਂ ਵਾਲਿਆ
ਕਦੇ, ਲੱਗਣ ਨਾ, ਦੇਵੇ ਤੱਤੀ ਬਾਹ,
ਆਜਾ, ਹਾਰਾਂ ਵਾਲਿਆ ॥
ਬੜੇ ਔਖੇ, ਜ਼ਿੰਦਗੀ ਦੇ ਰਾਹ...
ਜੇ ਕੋਈ, ਤੇਰੇ ਕੋਲੋਂ,
ਪੁੱਤਰ ਹੈ ਮੰਗਦਾ, ਪੁੱਤਰ ਹੈ ਮੰਗਦਾ ॥
ਓ ਬੱਚਿਆਂ ਦੀ, ਫੜ੍ਹ ਲਈਂ, ਬਾਂਹ,
ਆਜਾ, ਹਾਰਾਂ ਵਾਲਿਆ ।
ਬੜੇ ਔਖੇ, ਜ਼ਿੰਦਗੀ ਦੇ ਰਾਹ...
ਜੇ ਕੋਈ, ਤੇਰੇ ਕੋਲੋਂ,
ਸੁੱਖ ਹੈ ਮੰਗਦਾ, ਸੁੱਖ ਹੈ ਮੰਗਦਾ ॥
ਓ ਆ ਕੇ, ਦੁਖੀਆਂ ਦੇ, ਦੁੱਖੜੇ ਮਿਟਾ,
ਆਜਾ, ਹਾਰਾਂ ਵਾਲਿਆ ।
ਬੜੇ ਔਖੇ, ਜ਼ਿੰਦਗੀ ਦੇ ਰਾਹ...
ਜੇ ਕੋਈ, ਤੇਰੇ ਕੋਲ,
ਰੋਗੀ ਆਵੇ, ਰੋਗੀ ਆਵੇ ॥
ਓ ਆ ਕੇ, ਰੋਗੀਆਂ ਦੇ, ਰੋਗ ਮਿਟਾ,
ਆਜਾ, ਹਾਰਾਂ ਵਾਲਿਆ ।
ਬੜੇ ਔਖੇ, ਜ਼ਿੰਦਗੀ ਦੇ ਰਾਹ...
ਜੇ ਕੋਈ, ਤੇਰੇ ਕੋਲੋਂ,
ਨਾਮ ਜਪ ਮੰਗਦਾ, ਨਾਮ ਜਪ ਮੰਗਦਾ ॥
ਓ ਓਹਨੂੰ, ਗੁਰੂ ਵਾਲੀ, ਰਾਹ ਦਿਖਾ,
ਆਜਾ, ਹਾਰਾਂ ਵਾਲਿਆ ।
ਬੜੇ ਔਖੇ, ਜ਼ਿੰਦਗੀ ਦੇ ਰਾਹ...
ਓ ਬੱਚਿਆਂ ਦੇ, ਘਰ ਆ ਕੇ,
ਕਿਰਪਾ ਕਰਿਓ, ਕਿਰਪਾ ਕਰਿਓ ॥
ਓ ਫੜ੍ਹ, ਰੱਖਿਓ, ਸਾਡੀ ਬਾਂਹ,
ਆਜਾ, ਹਾਰਾਂ ਵਾਲਿਆ ।
ਬੜੇ ਔਖੇ, ਜ਼ਿੰਦਗੀ ਦੇ ਰਾਹ...
ਧੀਆਂ ਤੇ, ਭੈਣਾਂ ਦੀ,
ਰਕਸ਼ਾ ਕਰਨਾ, ਰਕਸ਼ਾ ਕਰਨਾ ॥
ਓ ਬਣ ਕੇ, ਭੈਣਾਂ ਦਾ, ਤੂੰ ਭਰਾ,
ਆਜਾ, ਹਾਰਾਂ ਵਾਲਿਆ ।
ਬੜੇ ਔਖੇ, ਜ਼ਿੰਦਗੀ ਦੇ ਰਾਹ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बड़े औखे ज़िंदगी दे राह
धुन – बन तितली मैं उड़दी फिरां
बड़े औखे, ज़िंदगी दे राह,
आजा, हारां वालिया ।
कदे, लग्गण ना, देवे तत्ती बाह,
आजा, हारां वालिया ॥
बड़े औखे, ज़िंदगी दे राह...
जे कोई, तेरे कोलों,
पुत्तर है मंगदा, पुत्तर है मंगदा ॥
ओ बच्चियां दी, फड़ लईं, बांह,
आजा, हारां वालिया ।
बड़े औखे, ज़िंदगी दे राह...
जे कोई, तेरे कोलों,
सुख है मंगदा, सुख है मंगदा ॥
ओ आ के, दुखियां दे, दुखड़े मिटा,
आजा, हारां वालिया ।
बड़े औखे, ज़िंदगी दे राह...
जे कोई, तेरे कोल,
रोगी आवे, रोगी आवे ॥
ओ आ के, रोगियां दे, रोग मिटा,
आजा, हारां वालिया ।
बड़े औखे, ज़िंदगी दे राह...
जे कोई, तेरे कोलों,
नाम जप मंगदा, नाम जप मंगदा ॥
ओ ओहनूं, गुरु वाली, राह दिखा,
आजा, हारां वालिया ।
बड़े औखे, ज़िंदगी दे राह...
ओ बच्चियां दे, घर आ के,
किरपा करियो, किरपा करियो ॥
ओ फड़, रखियो, साडी बांह,
आजा, हारां वालिया ।
बड़े औखे, ज़िंदगी दे राह...
धियां ते, भैणां दी,
रक्षा करना, रक्षा करना ॥
ओ बन के, भैणां दा, तूं भरा,
आजा, हारां वालिया ।
बड़े औखे, ज़िंदगी दे राह...
अपलोडर – अनिल राममूर्ति भोपाल