पत्ते पत्ते टाहणी टाहणी विच नूर चाहिदा पौनाहारी नु

पत्ते पत्ते टाहणी टाहणी विच नूर चाहिदा,
पौनाहारी नु दूधाधारी नु जय हो,
अज बाबा जी नु औना वी जरुर चाहिदा,
पत्ते पत्ते टाहणी टाहणी विच नूर चाहिदा

पत्ते पत्ते टाहणी टाहणी विच नूर चाहिदा,
सिंगियाँ वाले नु चिमटेया वाले नु जय हो,
सिंगियाँ वाले नु औना वी जरुर चाहिदा,

पत्ते पत्ते टाहणी टाहणी विच नूर चाहिदा,
झोलियाँ वाले नु पाउअ वाले नु जय हो,
झोलियाँ वाले नु औना वी जरुर चाहिदा,

पत्ते पत्ते टाहणी टाहणी विच नूर चाहिदा,
तलाइया वाले नु गुफा वाले नु जय हो,
तलाइया  वाले नु औना वी जरुर चाहिदा,

पत्ते पत्ते टाहणी टाहणी विच नूर चाहिदा,
धुनें वाले नु गुफा वाले नु जय हो,
धुनें  वाले नु औना वी जरुर चाहिदा,


ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਪੌਣਾਹਾਰੀ ਨੂੰ / ਦੁੱਧਾਧਾਰੀ ਨੂੰ,,,ਜੈ ਹੋ ll,
ਅੱਜ ਬਾਬਾ ਜੀ ਨੂੰ ਆਉਣਾ ਵੀ, ਜਰੂਰ ਚਾਹੀਦਾ ll
ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਸਿੰਗੀਆਂ ਵਾਲੇ ਨੂੰ / ਚਿਮਟਿਆਂ ਵਾਲੇ ਨੂੰ,,,ਜੈ ਹੋ ll,
ਸਿੰਗੀਆਂ ਵਾਲੇ ਨੂੰ ਆਉਣਾ ਵੀ, ਜਰੂਰ ਚਾਹੀਦਾ ll

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਝੋਲੀਆਂ ਵਾਲੇ ਨੂੰ / ਪਊਆਂ ਵਾਲੇ ਨੂੰ,,,ਜੈ ਹੋ ll,
ਝੋਲੀਆਂ ਵਾਲੇ ਨੂੰ ਆਉਣਾ ਵੀ, ਜਰੂਰ ਚਾਹੀਦਾ ll

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਤਲਾਈਆਂ ਵਾਲੇ ਨੂੰ / ਗੁਫ਼ਾ ਵਾਲੇ ਨੂੰ,,,ਜੈ ਹੋ ll,
ਤਲਾਈਆਂ ਵਾਲੇ ਨੂੰ ਆਉਣਾ ਵੀ ਜਰੂਰ ਚਾਹੀਦਾ ll

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਧੂਣੇ ਵਾਲੇ ਨੂੰ / ਬੋਹੜਾਂ ਵਾਲੇ ਨੂੰ,,,ਜੈ ਹੋ ll,
ਧੂਣੇ ਵਾਲੇ ਨੂੰ ਆਉਣਾ ਵੀ, ਜਰੂਰ ਚਾਹੀਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (861 downloads)