लौंग लाची दा मैं दाती

लौंग लाची दा मैं दाती लावा भोग दिन राती,
तेरी ज्योत माँ जगावा पा के प्रेम वाली बाती,
तेरा बनके पुजारी सारी उम्र गुजारी,
अज मंगियाँ नि माये तेथो पहली पहली वारि,
कदे फड के न छड़ी मेरी बाह दतिये
रखी चुनी दी मेरे उते छा दातिये......

मंगे मेरी तकदीर तेरे प्यार दी जागीर,
तेरे चरना च रहना जय माँ जय माँ कहना,
मैं ते साहा ते लिखियाँ तेरा नाम दातिये,
रखी चुनी दी मेरे उते छा दातिये......

तेरे मंदिरा च आवा नित हाज़री मैं लावा,
जिस हाल विच रखे तेरा शुकर मनावा,
तेरा ऐलान हूँ तू है मेरी माँ दातिये,
रखी चुनी दी मेरे उते छा दातिये,

ਲੌਂਗ ਲਾਚੀ ਦਾ ਮੈਂ ਦਾਤੀ, ਲਾਵਾਂ ਭੋਗ ਦਿਨ ਰਾਤੀਂ ll,
ਤੇਰੀ ਜੋਤ ਮਾਂ ਜਗਾਵਾਂ, ਪਾ ਕੇ ਪ੍ਰੇਮ ਵਾਲੀ ਬਾਤੀ,
ਤੇਰਾ ਬਣਕੇ ਪੁਜਾਰੀ, ਸਾਰੀ ਉਮਰ ਗੁਜ਼ਾਰੀ,
ਅੱਜ ਮੰਗਿਆਂ ਨੀ ਮਾਏਂ, ਤੈਥੋਂ ਪਹਿਲੀ ਪਹਿਲੀ ਵਾਰੀ,
ਕਦੇ ਫੜ ਕੇ ਨਾ ਛੱਡੀ, ਮੇਰੀ ਬਾਂਹ ਦਾਤੀਏ,
ਰੱਖੀ ਚੁੰਨੀ, ਦੀ ਮੇਰੇ ਉੱਤੇ ਛਾਂ ਦਾਤੀਏ,,,,,,,,,lll

ਮੰਗੇ ਮੇਰੀ ਤਕਦੀਰ, ਤੇਰੇ ਪਿਆਰ ਦੀ ਜਗੀਰ,
ਤੇਰੇ ਚਰਨਾਂ ਚ ਰਹਿਣਾ, ਜੈ ਮਾਂ ਜੈ ਮਾਂ ਜੈ ਮਾਂ ਕਹਿਣਾ ll
ਮੈਂ ਤੇ ਸਾਹਾਂ ਤੇ ਲਿਖਾਇਆ, ਤੇਰਾ ਨਾਮ ਦਾਤੀਏ
ਰੱਖੀ ਚੁੰਨੀ, ਦੀ ਮੇਰੇ ਉੱਤੇ ਛਾਂ ਦਾਤੀਏ ,,,,,,,,,,lll

ਤੇਰੇ ਮੰਦਿਰਾਂ ਚ ਆਵਾਂ, ਨਿੱਤ ਹਾਜ਼ਰੀ ਮੈਂ ਲਾਵਾਂ,
ਜਿਸ ਹਾਲ ਵਿਚ ਰੱਖੇ, ਤੇਰਾ ਸ਼ੁੱਕਰ ਮਨਾਵਾਂ ll
ਤੇਰਾ ਐਲਾਨ, ਹੁਣ ਤੂੰ ਹੈ ਮੇਰੀ ਮਾਂ ਦਾਤੀਏ  
ਰੱਖੀ ਚੁੰਨੀ, ਦੀ ਮੇਰੇ ਉੱਤੇ ਛਾਂ ਦਾਤੀਏ,,,,,,,,,,,lll
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ ਬਾਘੀਓ ਵਾਲੇ
download bhajan lyrics (897 downloads)