सतगुरु नानक आजा संगत पई पुकारदी,
तेरे हथ विच चाभी ऐ दाता मइयां सारे संसार दी,
सतगुरु नानक आजा सतगुरु नानक आजा,
सतगुरु नानक आजा .........
जेला विच जा के दुखियां दा तू दुःख निवारिया,
तू कर्म कमाया सब ते धूबेया नु तारेया,
तू आकड़ भनी दाता बाबर सरकार दी,
तेरे हथ विच चाभी ऐ साइयां सारे संसार दी,
सतगुरु नानक आजा सतगुरु नानक आजा,
सतगुरु नानक आजा .........
ओ पंजा ते ननकाना नजरा तो दूर ने,
तेरी दीद दी खातिर बाबा अखियाँ मजबूर ने,
यमले जट दी तुंभी तेनु वाजा मारदी,
तेरे हथ विच चाभी ऐ साइयां सारे संसार दी,
सतगुरु नानक आजा सतगुरु नानक आजा,
सतगुरु नानक आजा .........
ਸਤਿਗੁਰ ਨਾਨਕ ਆਜਾ, ਸੰਗਤ ਪਈ ਪੁਕਾਰਦੀ,
ਤੇਰੇ ਹੱਥ ਵਿਚ ਚਾਬੀ ਏ ਦਾਤਾ/ਸਾਈਆਂ, ਸਾਰੇ ਸੰਸਾਰ ਦੀ,
ਸਤਿਗੁਰ ਨਾਨਕ ਆਜਾ, ਸਤਿਗੁਰ ਨਾਨਕ ਆਜਾ
ਸਤਿਗੁਰ ਨਾਨਕ ਆਜਾ,,,,,,,,,,,,,,,,,,,,,,
ਜੇਲਾਂ ਵਿੱਚ ਜਾ ਕੇ ਦੁਖੀਆਂ ਦਾ, 'ਤੂੰ ਦੁੱਖ ਨਿਵਾਰਿਆ'
ਤੂੰ ਕਰਮ ਕਮਾਇਆ ਸਭ ਤੇ, 'ਡੁੱਬਿਆਂ ਨੂੰ ਤਾਰਿਆ'
ਤੂੰ ਆਕੜ ਭੰਨੀ ਦਾਤਾ ll, ਬਾਬਰ ਸਰਕਾਰ ਦੀ,
ਤੇਰੇ ਹੱਥ ਵਿੱਚ ਚਾਬੀ ਏ ਸਾਈਆਂ, ਸਾਰੇ ਸੰਸਾਰ ਦੀ
ਸਤਿਗੁਰ ਨਾਨਕ ਆਜਾ, ਸਤਿਗੁਰ ਨਾਨਕ ਆਜਾ
ਸਤਿਗੁਰ ਨਾਨਕ ਆਜਾ,,,,,,,,,,,,,,,,,,,
ਓ ਪੰਜਾਂ ਤੇ ਨਨਕਾਣਾ, 'ਨਜ਼ਰਾਂ ਤੋਂ ਦੂਰ ਨੇ'
ਤੇਰੀ ਦੀਦ ਦੀ ਖਾਤਿਰ ਬਾਬਾ, 'ਅੱਖੀਆਂ ਮਜ਼ਬੂਰ ਨੇ'
ਯਮਲੇ ਜੱਟ ਦੀ ਤੂੰਬੀ ll ਤੈਨੂੰ ਵਾਜ਼ਾਂ ਮਾਰਦੀ,
ਤੇਰੇ ਹੱਥ ਵਿਚ ਚਾਬੀ ਏ ਸਾਈਆਂ, ਸਾਰੇ ਸੰਸਾਰ ਦੀ,
ਸਤਿਗੁਰ ਨਾਨਕ ਆਜਾ, ਸਤਿਗੁਰ ਨਾਨਕ ਆਜਾ
ਸਤਿਗੁਰ ਨਾਨਕ ਆਜਾ,,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ