चिट्टियाँ पूणियां- नया भजन

चिट्टियाँ पूणियां.... जय हो, तंद लैन हुलारे,
बाबा बालक नाथ ने लखा ही तारे,
मैं भी ता जाना.... जय हो, जे मैनु भी तारे,
मैं भी ता जाना, जे मैनु भी तारे,
चिट्टियाँ पूणियां.... जय हो, तंद लैन.....

कत कत पूणिया मैं खेस बनाउँदी आ,
निक्के जेहे बालक दे मैं हेठ बिछाउंदी आ,
चिट्टियाँ पूणियां.... जय हो, तंद लैन.....

माई रत्नोँ वांगु सानू भी तार दे,
रोट चढ़ावा जोगिया तेरे द्वार ते,
चिट्टियाँ पूणियां.... जय हो, तंद लैन.....

चिट्टियाँ पूणियां तंद रंग बिरंगे ने,
ओह्देया रंगा दे विच लखा ही रंगे ने,
चिट्टियाँ पूणियां.... जय हो, तंद लैन.....

चेत महीने झंडे लै के आवांगे,
"सोहनी" कहंदा गुफा ते लंगर लावांगे,
चिट्टियाँ पूणियां.... जय हो, तंद लैन.....

ਚਿੱਟੀਆਂ ਪੂਣੀਆਂ,,, ਜੈ ਹੋ lll, ਤੰਦ ਲੈਣ ਹੁਲਾਰੇ,
ਬਾਬਾ ਬਾਲਕ ਨਾਥ ਨੇ, ਲੱਖਾਂ ਹੀ ਤਾਰੇ ll
ਮੈਂ ਵੀ ਤਾਂ ਜਾਣਾ,,, ਜੈ ਹੋ lll, ਜੇ ਮੈਨੂੰ ਵੀ ਤਾਰੇ,
ਮੈਂ ਵੀ ਤਾਂ ਜਾਣਾ, ਜੇ ਮੈਨੂੰ ਵੀ ਤਾਰੇ l
ਚਿੱਟੀਆਂ ਪੂਣੀਆਂ,,, ਜੈ ਹੋ lll, ਤੰਦ ਲੈਣ,,,,,,,,,,

ਕੱਤ ਕੱਤ ਪੂਣੀਆਂ ਮੈਂ ਖ਼ੇਸ ਬਣਾਉਂਦੀ ਆਂ,
ਨਿੱਕੇ ਜੇਹੇ ਬਾਲਕ ਦੇ ਮੈਂ ਹੇਠ ਵਿਛਾਉਂਦੀ ਆਂ ll
ਚਿੱਟੀਆਂ ਪੂਣੀਆਂ,,, ਜੈ ਹੋ lll, ਤੰਦ ਲੈਣ,,,,,,,,,,

ਮਾਈ ਰਤਨੋ ਵਾਂਗੂ ਸਾਨੂੰ ਵੀ ਤਾਰ ਦੇ,
ਰੋਟ ਚੜ੍ਹਾਵਾਂ ਜੋਗੀਆ ਤੇਰੇ ਦਵਾਰ ਤੇ ll
ਚਿੱਟੀਆਂ ਪੂਣੀਆਂ,,, ਜੈ ਹੋ lll, ਤੰਦ ਲੈਣ,,,,,,,,,,

ਚਿੱਟੀਆਂ ਪੂਣੀਆਂ ਤੰਦ ਰੰਗ ਬਿਰੰਗੇ ਨੇ,
ਓਹਦਿਆਂ ਰੰਗਾਂ ਦੇ ਵਿੱਚ ਲੱਖਾਂ ਹੀ ਰੰਗੇ ਨੇ ll
ਚਿੱਟੀਆਂ ਪੂਣੀਆਂ,,, ਜੈ ਹੋ lll, ਤੰਦ ਲੈਣ,,,,,,,,,,

ਚੇਤ ਮਹੀਨੇ ਝੰਡੇ ਲੈ ਕੇ ਆਵਾਂਗੇ,
ਸੋਹਣੀ ਕਹਿੰਦਾ ਗੁਫ਼ਾ ਤੇ ਲੰਗਰ ਲਾਵਾਂਗੇ ll
ਚਿੱਟੀਆਂ ਪੂਣੀਆਂ,,, ਜੈ ਹੋ lll, ਤੰਦ ਲੈਣ,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (437 downloads)