मोर सवारी

असी अरजा करदे हां,
जोगियां गुफा दे आगे खडके,
दे दर्शन संगता नु.
जोगियां मोर सवारी करके


तू सारे जग दा है बाली,
सहनु ला चरना दे नाल बाबा,
एक लोड है तेरे दर्शाना दी,
तेथो मंगदे ना धन माल बाबा,
तेरी पूजा करदे हां,
जोगियां शाम सवेरे तड़के,
दे दर्शन संगत नु......

दिल तोड़ ना देवी बचियाँ दा,
मेहरा दा मीह बरसा बाबा,
तेरी नूरी मुखड़ा वेखन नु
संगता नु चडीया चा बाबा,
जदों आवे पौनाहारी,
चड़ना नही लड़ तेरा फडके,
दे दर्शन संगता नु...

भगता ते संगता ने बाबा,
एक तेरी ओट त्खाई ऐ,
नाल रल के संगता ने बाबा,
चोंकी तेरे नाम दी लाई ऐ,
हथ सिर ते रखियो जी,
खोली न बन्दियां दे वरके,
दे दर्शन संगता नु

ਅਸੀਂ ਅਰਜ਼ਾਂ ਕਰਦੇ ਹਾਂ,
ਜੋਗੀਆ, ਗੁਫਾ ਦੇ ਅੱਗੇ ਖੜਕੇ ll
ਦੇ ਦਰਸ਼ਨ, ਸੰਗਤਾਂ ਨੂੰ,
ਜੋਗੀਆ, ਮੋਰ ਸਵਾਰੀ ਕਰਕੇ ll

ਤੂੰ ਸਾਰੇ, ਜੱਗ ਦਾ ਹੈ ਬਾਲੀ,
''ਸਾਨੂੰ ਲਾ, ਚਰਨਾਂ ਦੇ ਨਾਲ ਬਾਬਾ'' ll
ਇੱਕ ਲੋੜ, ਹੈ ਤੇਰੇ ਦਰਸ਼ਨਾਂ ਦੀ,
''ਤੈਥੋਂ ਮੰਗਦੇ, ਨਾ ਧੰਨ ਮਾਲ ਬਾਬਾ'' ll
ਤੇਰੀ, ਪੂਜਾ ਕਰਦੇ ਹਾਂ ll,
ਜੋਗੀਆ, ਸ਼ਾਮ ਸਵੇਰੇ ਤੜ੍ਹਕੇ
ਦੇ ਦਰਸ਼ਨ ਸੰਗਤਾਂ ਨੂੰ,,,,,,,,

ਦਿਲ ਤੋੜ, ਨਾ ਦੇਵੀਂ ਬੱਚਿਆਂ ਦਾ,
''ਮੇਹਰਾਂ ਦਾ, ਮੀਂਹ ਬਰਸਾ ਬਾਬਾ'' ll
ਤੇਰਾ ਨੂਰੀ, ਮੁੱਖੜਾ ਵੇਖਣ ਨੂੰ,
''ਸੰਗਤਾਂ ਨੂੰ, ਚੜ੍ਹਿਆ ਚਾਅ ਬਾਬਾ'' ll
ਜਦੋਂ, ਆਵੇ ਪੌਣਾਹਾਰੀ ll,
ਛੱਡਣਾ, ਨਹੀਂ ਲੜ੍ਹ ਤੇਰਾ ਫੜ੍ਹਕੇ
ਦੇ ਦਰਸ਼ਨ ਸੰਗਤਾਂ ਨੂੰ,,,,,,,,

ਭਗਤਾਂ, ਤੇ ਸੰਗਤਾਂ ਨੇ ਬਾਬਾ,
''ਇੱਕ ਤੇਰੀ, ਔਟ ਤਖਾਈ ਏ'' ll
ਨਾਲ ਰਲ ਕੇ, ਸੰਗਤਾਂ ਨੇ ਬਾਬਾ
''ਚੌਂਕੀ, ਤੇਰੇ ਨਾਮ ਦੀ ਲਾਈ ਏ'' ll
ਹੱਥ ਸਿਰ ਤੇ, ਰਖਿਓ ਜੀ ll,
ਖੋਲੀ ਨਾ, ਬਦੀਆਂ ਦੇ ਵਰਕੇ
ਦੇ ਦਰਸ਼ਨ ਸੰਗਤਾਂ ਨੂੰ,,,,,,,,


ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (820 downloads)