चेत दा महीना आ गया/ਚੇਤ ਦਾ ਮਹੀਨਾ ਆ ਗਿਆ

ਚੇਤ ਦਾ ਮਹੀਨਾ ਆ ਗਿਆ

( ਪੌਣਾਹਾਰੀਆ, ਤੇਰੇ ਨਾਮ ਵਾਲੀ,
ਮੈਂ, ਮਾਲਾ ਲਵਾਂ ਪਰੋ l
ਰੱਖਾਂ, ਦਿਲ ਵਿੱਚ, ਏਹਨੂੰ ਮੈਂ ਸਾਂਭ ਕੇ,
ਕਿਤੇ, ਮੈਲੀ, ਜਾਵੇ ਨਾ ਹੋ  ll )

ਦਿਲ, ਲੋਚਦਾ, ਬਾਬੇ ਦਰ ਜਾਵਾਂ,,,
( ਚੇਤ ਦਾ, ਮਹੀਨਾ ਆ ਗਿਆ )
ਲਿੱਖ, ਚਿੱਠੀਆਂ, ਜੋਗੀ ਦੇ ਵੱਲ ਪਾਵਾਂ,,,
( ਚੇਤ ਦਾ, ਮਹੀਨਾ ਆ ਗਿਆ )
ਦਿਲ, ਲੋਚਦਾ, ਗੁਫ਼ਾ ਵੱਲ ਜਾਵਾਂ,,,
( ਚੇਤ ਦਾ, ਮਹੀਨਾ ਆ ਗਿਆ )

ਚਿੱਠੀ, ਕਾਗਜ਼, ਬਿਨਾਂ ਨਾ, ਲਿੱਖੀ ਜਾਵੇ ll
ਦਿਲ, ਕੱਢ ਕੇ ਮੈਂ, ਕਾਗਜ਼ ਬਣਾਵਾਂ,,, ll
( ਚੇਤ ਦਾ, ਮਹੀਨਾ ਆ ਗਿਆ )
ਦਿਲ, ਲੋਚਦਾ, ਬਾਬੇ ਦਰ ਜਾਵਾਂ,,,

ਚਿੱਠੀ, ਸਿਆਹੀ ਤੋਂ, ਬਿਨਾਂ ਨਾ, ਲਿੱਖੀ ਜਾਵੇ ll
ਰਕਤ, ਕੱਢ ਕੇ ਮੈਂ, ਸਿਆਹੀ ਬਣਾਵਾਂ, ll
( ਚੇਤ ਦਾ, ਮਹੀਨਾ ਆ ਗਿਆ )
ਦਿਲ, ਲੋਚਦਾ, ਬਾਬੇ ਦਰ ਜਾਵਾਂ,,,

ਚਿੱਠੀ, ਕਲਮ, ਬਿਨਾਂ ਨਾ, ਲਿੱਖੀ ਜਾਵੇ ll
ਕੱਢ, ਹੱਡੀਆਂ ਮੈਂ, ਕਲਮ ਬਣਾਵਾਂ,,ll
( ਚੇਤ ਦਾ, ਮਹੀਨਾ ਆ ਗਿਆ )
ਦਿਲ, ਲੋਚਦਾ, ਬਾਬੇ ਦਰ ਜਾਵਾਂ,,,

ਚਿੱਠੀ, ਦੋਸਤ ਤੋਂ, ਬਿਨਾਂ ਨਾ, ਪੜ੍ਹੀ ਜਾਵੇ ll
ਪੌਣਾ,ਹਾਰੀ ਦੀਆਂ, ਔਂਸੀਆਂ ਮੈਂ ਪਾਵਾਂ,,ll
( ਚੇਤ ਦਾ, ਮਹੀਨਾ ਆ ਗਿਆ )
ਦਿਲ, ਲੋਚਦਾ, ਬਾਬੇ ਦਰ ਜਾਵਾਂ,,,

ਪੌਣਾ,ਹਾਰੀ ਆਵੇ ਚਿੱਠੀ, ਪੜ੍ਹ ਕੇ ਸੁਣਾਵੇ ll
ਅੱਖਾਂ, ਥੱਕ ਗਈਆਂ, ਤੱਕ ਤੱਕ ਰਾਹਵਾਂ,,, ll
( ਚੇਤ ਦਾ, ਮਹੀਨਾ ਆ ਗਿਆ )
ਦਿਲ, ਲੋਚਦਾ, ਬਾਬੇ ਦਰ ਜਾਵਾਂ,,

ਭਗਤਾਂ ਤੋਂ, ਬਾਬਾ ਜੀ ਮੁਖ, ਕਦੇ ਨਹੀਂਓਂ ਮੋੜੀਦਾ ll
ਤਰਲੇ, ਮਾਰ ਮਾਰ, ਤੈਨੂੰ ਮੈਂ ਬੁਲਾਵਾਂ,,ll
( ਚੇਤ ਦਾ, ਮਹੀਨਾ ਆ ਗਿਆ )
ਦਿਲ, ਲੋਚਦਾ, ਬਾਬੇ ਦਰ ਜਾਵਾਂ,,

ਦਿਲ ਦੇ, ਬਗੀਚੇ ਵਿੱਚ, ਤੁਸੀਂ ਕਦ ਆਵੋਗੇ l
ਝੋਲੀ, ਮੇਰੀ ਦੇ ਵਿੱਚ, ਖ਼ੈਰ ਕਦੋਂ ਪਾਵੋਗੇ l
ਮੈਂ ਤਾਂ, ਰੋ ਰੋ, ਅਰਜ਼ ਸੁਣਾਵਾਂ,,ll
( ਚੇਤ ਦਾ, ਮਹੀਨਾ ਆ ਗਿਆ )
ਦਿਲ, ਲੋਚਦਾ, ਬਾਬੇ ਦਰ ਜਾਵਾਂ,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

( पौणहारिया, तेरे नाम वाली,
मैं, माला लवां परो।
रखां, दिल विच, एहनूं मैं सांभ के,
किते, मैली, जावे ना हो। )

दिल, लोचदा, बाबे दर जावां...
(चेत दा, महीना आ गया)
लिख, चिठ्ठियां, जोगी दे वल्ल पावां...
(चेत दा, महीना आ गया)
दिल, लोचदा, गुफा वल्ल जावां...
(चेत दा, महीना आ गया)

चिठ्ठी, कागज़ बिना ना, लिखी जावे,
दिल, कढ के मैं, कागज़ बनावां...
(चेत दा, महीना आ गया)
दिल, लोचदा, बाबे दर जावां...

चिठ्ठी, स्याही तों बिना ना, लिखी जावे,
रक्त, कढ के मैं, स्याही बनावां...
(चेत दा, महीना आ गया)
दिल, लोचदा, बाबे दर जावां...

चिठ्ठी, कलम बिना ना, लिखी जावे,
कढ, हड्डियां मैं, कलम बनावां...
(चेत दा, महीना आ गया)
दिल, लोचदा, बाबे दर जावां...

चिठ्ठी, दोस्त तों बिना ना, पढ़ी जावे,
पौणहारी दियां, औंसियां मैं पावां...
(चेत दा, महीना आ गया)
दिल, लोचदा, बाबे दर जावां...

पौणहारी आवे चिठ्ठी, पढ़ के सुनावे,
अखां, थक गइयां, तक तक राहवां...
(चेत दा, महीना आ गया)
दिल, लोचदा, बाबे दर जावां...

भगतां तों, बाबा जी मुख, कदे नहींयो मोड़िदा,
तरले, मार मार, तैनूं मैं बुलावां...
(चेत दा, महीना आ गया)
दिल, लोचदा, बाबे दर जावां...

दिल दे, बगीचे विच, तुसीं कद आवोगे,
झोली, मेरी दे विच, खैर कदों पावोगे।
मैं तां, रो रो, अरज सुनावां...
(चेत दा, महीना आ गया)
दिल, लोचदा, बाबे दर जावां...

अपलोडर – अनिलरामूर्ति भोपाल


download bhajan lyrics (15 downloads)