मेला मेला मेला बाबा बालक नाथ दा मेला

मेला मेला मेला,
बाबा बालक नाथ दा मेला॥
भगता दा रखवाला
बाबा मस्त मलंग अलबेला॥
मेला मेला मेला..........

मेला देखन शिव जी अवे
पारवती नु संग ॥
नंदी बन गया चेला,
आया पौनाहारी दा मेला
मेला मेला मेला.......


मेला देखन विष्णु जी आये॥
लक्ष्मी माँ नु नाल लाइए ॥
नारद बन गया चेला,
आया पौनाहारी दा मेला
मेला मेला मेला.......

मेला देखन राम जी अये॥
सीता जी नु नाल लाइए॥
बजरंगी बन गया चेला
आया पौनाहारी दा मेला
मेला मेला मेला.......

मेला देखन भरमा जी आये॥
सरस्वती नु नाल लाइए॥
हस उड़े अनबेला
आया पौनाहारी दा मेला
मेला मेला मेला ........

मेला देखन कृष्ण जी अये॥
राधा जी नु नाल लाइए॥
दाऊ बन गया चेला
आया पौन्हारी दा मेला
मेला मेला मेला ..........

मेला देखन गनपत जी अये॥
रिधि शिदी नु नाल लाइए॥
मुशक बन गया चेला
आया पौनाहारी दा मेला
मेला मेला मेला.......

ਮੇਲਾ ਮੇਲਾ ਮੇਲਾ,
ਬਾਬਾ ਬਾਲਕ ਨਾਥ ਦਾ ਮੇਲਾ॥
ਭਗਤਾਂ ਦਾ ਰਖਵਾਲਾ,
ਬਾਬਾ ਮਸਤ ਮਲੰਗ ਅਲਬੇਲਾ ॥
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਸ਼ਿਵ ਜੀ ਆਏ ॥
ਪਾਰਵਤੀ ਨੂੰ ਸੰਗ ਲਿਆਏ ॥
ਨੰਦੀ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਵਿਸ਼ਨੂੰ ਜੀ ਆਏ ॥
ਲਕਸ਼ਮੀ ਮਾਂ ਨੂੰ ਨਾਲ ਲਿਆਏ ॥
ਨਾਰਦ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਰਾਮ ਜੀ ਆਏ ॥
ਸੀਤਾ ਜੀ ਨੂੰ ਨਾਲ ਲਿਆਏ ॥
ਬਜਰੰਗੀ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਬ੍ਰਹਮਾ ਜੀ ਆਏ ॥
ਸਰਸਵਤੀ ਨੂੰ ਨਾਲ ਲਿਆਏ ॥
ਹੰਸ ਉੜੇ ਅਲਬੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਕ੍ਰਿਸ਼ਨ ਜੀ ਆਏ ॥
ਰਾਧਾ ਜੀ ਨੂੰ ਨਾਲ ਲਿਆਏ॥
ਦਾਊਂ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,

ਮੇਲਾ ਦੇਖਣ ਗਣਪਤੀ ਜੀ ਆਏ ॥
ਰਿੱਧੀ ਸਿੱਧੀ ਨੂੰ ਨਾਲ ਲਿਆਏ ॥
ਮੂਛਕ ਬਣ ਗਿਆ ਚੇਲਾ,
ਆਇਆ ਪੌਣਹਾਰੀ ਦਾ ਮੇਲਾ
ਮੇਲਾ ਮੇਲਾ ਮੇਲਾ,,,,,,,,,,,,,,,,,
download bhajan lyrics (1176 downloads)