पूजा करां मैं गौरां दे लाल दी

पूजा करां मैं गौरां दे लाल दी
रभी रूप कोई अवतार दी,
गणपति जी गणेश कटो सब दे कलेश,
ताहियो दुनिया है तेनु पुकारदी,
रभी रूप कोई अवतार दी,
पूजा करां मैं गौरां दे लाल दी

मथे उसदे तिलक विराजे मुख ते सुंड मुसकावे,
हर शुरू कम तो पहला उसनू जो कोई ध्यावे,
जेह्डा उस नु ध्यावे मन चाहा फल पावे,
तहियो दुनिया है तेनु पुकारदी,
रभी रूप कोई अवतार दी,
पूजा करां मैं गौरां दे लाल दी

शिव शंकर दा लाल प्यारा गोरा दी अख दा तारा,
पार्वती दे दिल दा टुकड़ा दुनिया दा है सहारा,
काम देवो ने बताया पहले आधी गणेश मनाया,
ताहियो दुनिया तेनु है पुकारदी
रभी रूप कोई अवतार दी,
पूजा करां मैं गौरां दे लाल दी

ਪੂਜਾ ਕਰਾਂ ਮੈਂ, ਗੌਰਾਂ ਦੇ ਲਾਲ ਦੀ,
ਰੱਬੀ ਰੂਪ ਕੋਈ, ਅਵਤਾਰ ਦੀ ll
*ਗਣਪਤੀ ਜੀ ਗਣੇਸ਼, ਕੱਟੋ ਸਭ ਦੇ ਕਲੇਸ਼ ll
ਤਾਹੀਓਂ ਦੁਨੀਆਂ ਹੈ, ਤੈਨੂੰ ਪੁਕਾਰਦੀ,
ਰੱਬੀ ਰੂਪ ਕੋਈ, ਅਵਤਾਰ ਦੀ l
ਪੂਜਾ ਕਰਾਂ ਮੈਂ ਗੌਰਾਂ,,,,,,,,,,,,,,,,,,

ਮੱਥੇ ਉਸਦੇ, ਤਿਲਕ ਵਿਰਾਜੇ, ਮੁੱਖ ਤੇ ਸੁੰਢ ਮੁਸਕਾਵੇ
ਹਰ ਸ਼ੁਰੂ ਕੰਮ ਤੋਂ, ਪਹਿਲਾਂ ਉਸਨੂੰ, ਜੋ ਕੋਈ ਵੀ ਧਿਆਵੇ ll
*ਜੇਹੜਾ ਓਸ ਨੂੰ ਧਿਆਵੇ, ਮਨ ਚਾਹਾ ਫਲ ਪਾਵੇ ll
ਤਾਹੀਓਂ ਦੁਨੀਆਂ ਹੈ, ਤੈਨੂੰ ਪੁਕਾਰਦੀ,
ਰੱਬੀ ਰੂਪ ਕੋਈ, ਅਵਤਾਰ ਦੀ l
ਪੂਜਾ ਕਰਾਂ ਮੈਂ ਗੌਰਾਂ,,,,,,,,,,,,,,,,,,F

ਸ਼ਿਵ ਸ਼ੰਕਰ ਦਾ, ਲਾਲ ਪਿਆਰਾ, ਗੌਰਾਂ ਦੀ ਅੱਖ ਦਾ ਤਾਰਾ
ਪਾਰਬਤੀ ਦੇ, ਦਿਲ ਦਾ ਟੁੱਕੜਾ, ਦੁਨੀਆਂ ਦਾ ਹੈ ਸਹਾਰਾ ll
*ਕੰਮ ਦੇਵੋਂ ਨੇ ਬਤਾਇਆ, ਪਹਿਲੇਂ ਆਦਿ ਗਣੇਸ਼ ਮਨਾਇਆ ll
ਤਾਹੀਓਂ ਦੁਨੀਆਂ ਹੈ, ਤੈਨੂੰ ਪੁਕਾਰਦੀ,
ਰੱਬੀ ਰੂਪ ਕੋਈ, ਅਵਤਾਰ ਦੀ
ਪੂਜਾ ਕਰਾਂ ਮੈਂ ਗੌਰਾਂ,,,,,,,,,,,,,,,,,,F

ਗਣਪਤ ਗੁਰੂ ਨੂੰ, ਆਦਿ ਗਣੇਸ਼ ਨੂੰ, ਰਲਮਿਲ ਭੋਗ ਲਵਾਈਏ
ਮਹਿਮਾ ਜਿਸਦੀ, ਅਪਰੰਪਾਰ ਹੈ, ਗੁਣ ਉਸਦੇ ਸਦਾ ਗਾਈਏ ll
*ਜੇਹਦੀ ਮੂਛਕ ਸਵਾਰੀ, ਓਹਨੂੰ ਮੰਨੇ ਦੁਨੀਆਂ ਸਾਰੀ ll
ਤਾਹੀਓਂ ਦੁਨੀਆਂ ਹੈ, ਤੈਨੂੰ ਪੁਕਾਰਦੀ,
ਰੱਬੀ ਰੂਪ ਕੋਈ, ਅਵਤਾਰ ਦੀ
ਪੂਜਾ ਕਰਾਂ ਮੈਂ ਗੌਰਾਂ,,,,,,,,,,,,,,,,,,F
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (814 downloads)