इक्क दिन छड्ड जाना

इक्क दिन छड्ड जाना दुनिया दे रंगीले भाग नु,
गठ बन ले तू बन्देया सत्गुरा दी इस बात नु,
इक्क दिन छड्ड जाना .....

धुप ढले हनेरा छाये रोज तुझे सम्जाये,
अखियाँ मुंदे बेठा बंदे एह हो समजे ना आये,
इक्क दिन छड्ड जाना .....

कली खिल कर फूल जे बन्दी फूल खिल के कुम्लाये,
भाग रहवे वेसे दा वेसा एक आये एक जाए,
इक्क दिन छड्ड जाना

जदों तक तेल रहवे दीवे विच जलदी रेह्न्दी बात,
जदों तेल ने खत्म हो जाना भुज जानी ऐ बाती,
इक्क दिन छड्ड जाना ...

एक सराए दुनिया सारी किसदा इथे ठिकाना,
रहन बसेरा जींदडी तेरी एक दिन तू तुर जान,
इक्क दिन छड्ड जाना...


ਇੱਕ ਦਿਨ ਛੱਡ ਜਾਣਾ, ਦੁਨੀਆਂ ਦੇ ਰੰਗੀਲੇ ਬਾਗ ਨੂੰ ll
ਗੱਠ ਬੰਨ੍ਹ ਲੈ ਤੂੰ ਬੰਦਿਆ, ਸਤਿਗੁਰੂਆਂ ਦੀ ਇਸ ਬਾਤ ਨੂੰ ll
ਇੱਕ ਦਿਨ ਛੱਡ ਜਾਣਾ,,,,,,,,,,,,,,,,,,,,,

ਧੂਪ ਢਲੇ ਹਨੇਰਾ ਛਾਏ, ਰੋਜ਼ ਤੁਝੇ ਸਮਝਾਏ
ਅੱਖੀਆਂ ਮੂੰਦੇ ਬੈਠਾ ਬੰਦੇ ll, 'ਏਹ ਜੋ ਸਮਝ ਨਾ ਆਏ ll'
ਇੱਕ ਦਿਨ ਛੱਡ ਜਾਣਾ,,,,,,,,,,,,,,,,,,,

ਕਲੀ ਖਿੱਲ ਕਰ ਫੁੱਲ ਜੇ ਬਣਦੀ, ਫੁੱਲ ਖਿਲ ਕੇ ਕੁਮਲਾਏ,
ਬਾਗ਼ ਰਹਵੇ ਵੈਸੇ ਦਾ ਵੈਸਾ ll, 'ਇੱਕ ਆਏ ਇੱਕ ਜਾਏ ll'
ਇੱਕ ਦਿਨ ਛੱਡ ਜਾਣਾ,,,,,,,,,,,,,,,,,,,

ਜਦੋਂ ਤਕ ਤੇਲ, ਰਹਵੇ ਦੀਵੇ ਵਿੱਚ, ਜਲਦੀ ਰਹਿੰਦੀ ਬਾਤੀ,
ਜਦੋਂ ਤੇਲ ਨੇ ਖਤਮ ਹੋ ਜਾਣਾ ll, 'ਬੁੱਝ ਜਾਣੀ ਏ ਬਾਤੀ ll'
ਇੱਕ ਦਿਨ ਛੱਡ ਜਾਣਾ,,,,,,,,,,,,,,,,,,

ਇੱਕ ਸਰਾਏ ਦੁਨੀਆਂ ਸਾਰੀ, ਕਿਸਦਾ ਏਥੇ ਠਿਕਾਣਾ,
ਰਹਿਣ ਬਸੇਰਾ ਜਿੰਦੜੀ ਤੇਰੀ ll, 'ਇੱਕ ਦਿਨ ਤੂੰ ਤੁਰ ਜਾਣਾ ll'
ਇੱਕ ਦਿਨ ਛੱਡ ਜਾਣਾ,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ  
श्रेणी
download bhajan lyrics (846 downloads)