तलाईआं वाली लभदी फिरे

तलाईआं वाली लभदी फिरे रतनो
बाल जोगी ता दयोत सिद्ध आ गया
तलाईआं वाली लभदी फिरे रतनो
बेह के मोर ते उड़ारी जोगी/बाबा ला गया
तलाईआं वाली लभदी फिरे

ओहदे नाल माये चंगिया ना कितिया
ओहने तेरियां वी लसियाँ न पितियाँ
हो ढेर रोटियां दे बोहड़ थले ला गया
तलाईआं वाली लभदी फिरे .....

कामा बनके जो रिहा बारा साल सी
जेह्डाभगती दे नाल मालोमाल सी
हो गुसा पता नहियो केहड़ी ग्लो खा गया
तलाईआं वाली लभदी फिरे

पल्ला बछड़ा बन के माँ ने छड ता
रब कमली ने हथ विचो कड ता
हो गुफा विच दे समाधि साईं ला गया
तलाईआं वाली लभदी फिरे ...

राये कोटि सारा जग जित खिचिए,
ओही मिलदा जो करमा दे विच ऐ.
हो हथ आया रब हथ चो गवा लाया
तलाईआं वाली लभदी फिरे

"ਤਲਾਈਆਂ ਵਾਲੀ ਲੱਭਦੀ ਫਿਰੇ",,, ਰਤਨੋ
*ਬਾਲ ਜੋਗੀ ਤਾਂ, ਦਿਓਟ ਸਿੱਧ ਆ ਗਿਆ ll,
ਤਲਾਈਆਂ ਵਾਲੀ ਲੱਭਦੀ ਫਿਰੇ,,, ਰਤਨੋ
( "ਤਲਾਈਆਂ ਵਾਲੀ ਲੱਭਦੀ ਫਿਰੇ" )
*ਬਹਿ ਕੇ ਮੋਰ ਤੇ, ਉਡਾਰੀ ਜੋਗੀ/ਬਾਬਾ ਲਾ ਗਿਆ ll,
ਤਲਾਈਆਂ ਵਾਲੀ ਲੱਭਦੀ ਫਿਰੇ,,, ਰਤਨੋ
( "ਤਲਾਈਆਂ ਵਾਲੀ ਲੱਭਦੀ ਫਿਰੇ" )

ਓਹਦੇ ਨਾਲ ਮਾਂਏਂ, ਚੰਗੀਆਂ ਨਾ ਕੀਤੀਆਂ*,
"ਓਹਨੇ ਤੇਰੀਆਂ ਵੀ, ਲੱਸੀਆਂ ਨਾ ਪੀਤੀਆਂ" ll
*ਹੋ ਢੇਰ ਰੋਟੀਆਂ ਦੇ, ਬੋਹੜ ਥੱਲੇ ਲਾ ਗਿਆ ll,
ਤਲਾਈਆਂ ਵਾਲੀ ਲੱਭਦੀ ਫਿਰੇ,,, ਰਤਨੋ
( "ਤਲਾਈਆਂ ਵਾਲੀ ਲੱਭਦੀ ਫਿਰੇ" )
*ਬਾਲ ਜੋਗੀ ਤਾਂ, ਦਿਓਟ ਸਿੱਧ,,,,,,,,,,,,,,,,,

ਕਾਮਾਂ ਬਣਕੇ ਜੋ, ਰਿਹਾ ਬਾਰਾਂ ਸਾਲ ਸੀ*,
"ਜੇਹੜਾ ਭਗਤੀ ਦੇ ਨਾਲ, ਮਾਲੋਮਾਲ ਸੀ" ll
*ਹੋ ਗੁੱਸਾ ਪਤਾ ਨਹੀਂਓਂ, ਕੇਹੜੀ ਗੱਲੋਂ ਖਾ ਗਿਆ ll,
ਤਲਾਈਆਂ ਵਾਲੀ ਲੱਭਦੀ ਫਿਰੇ,,, ਰਤਨੋ
( "ਤਲਾਈਆਂ ਵਾਲੀ ਲੱਭਦੀ ਫਿਰੇ" )
*ਬਹਿ ਕੇ ਮੋਰ ਤੇ, ਉਡਾਰੀ,,,,,,,,,,,,,,,,,

ਪੱਲਾ ਬੱਚੜਾ, ਬਣਾ ਕੇ ਮਾਂ ਨੇ ਛੱਡ ਤਾ*,
"ਰੱਬ ਕਮਲੀ ਨੇ, ਹੱਥ ਵਿਚੋਂ ਕੱਢ ਤਾ" ll
*ਹੋ ਵਿੱਚ ਗੁਫ਼ਾ ਦੇ, ਸਮਾਧੀ ਸਾਈਂ ਲਾ ਗਿਆ ll,
ਤਲਾਈਆਂ ਵਾਲੀ ਲੱਭਦੀ ਫਿਰੇ,,, ਰਤਨੋ
( "ਤਲਾਈਆਂ ਵਾਲੀ ਲੱਭਦੀ ਫਿਰੇ" )
*ਬਾਲ ਜੋਗੀ ਤਾਂ, ਦਿਓਟ ਸਿੱਧ,,,,,,,,,,,,,,,,,

ਰਾਏਕੋਟੀ ਸਾਰਾ ਜੱਗ, ਜਿੱਤ ਖਿੱਚੀਏ*,
"ਓਹੀ ਮਿਲਦਾ ਜੋ, ਕਰਮਾਂ ਦੇ ਵਿੱਚ ਏ" ll
*ਹੋ ਹੱਥ ਆਇਆ ਰੱਬ, ਹੱਥ 'ਚੋਂ ਗਵਾ ਲਿਆ ll,
ਤਲਾਈਆਂ ਵਾਲੀ ਲੱਭਦੀ ਫਿਰੇ,,, ਰਤਨੋ
( "ਤਲਾਈਆਂ ਵਾਲੀ ਲੱਭਦੀ ਫਿਰੇ" )
*ਬਹਿ ਕੇ ਮੋਰ ਤੇ, ਉਡਾਰੀ,,,,,,,,,,,,,,,,,
*ਬਾਲ ਜੋਗੀ ਤਾਂ, ਦਿਓਟ ਸਿੱਧ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲdownload bhajan lyrics (419 downloads)