झंडा लै लै जोगिया/ਝੰਡਾ ਲੈ ਲੈ ਜੋਗੀਆ ਵੇ

ਝੰਡਾ ਲੈ ਲੈ ਜੋਗੀਆ ਵੇ

ਚੇਤ ਮਹੀਨੇ, ਚਾਲਾ ਆਇਆ, ਮੈਂ ਬਾਬੇ ਦੇ ਜਾਣਾ ।
ਲਾਲ ਰੰਗ ਦਾ, ਕੱਪੜਾ ਲੈ ਕੇ, ਉੱਤੇ ਗੋਟਾ ਲਾਉਣਾ ॥
ਝੰਡਾ, ਲੈ ਲੈ ਜੋਗੀਆ, ਵੇ ਮੈਂ, ਰੀਝਾਂ ਨਾਲ ਬਣਾਇਆ ॥

ਸਾਰੀ, ਦੁਨੀਆਂ, ਦੁਸ਼ਮਣ ਹੋ ਗਈ, ਕੋਈ ਨਾ ਏਥੇ ਮੇਰਾ ।
ਚੇਤ, ਮਹੀਨੇ, ਹਾਕਾਂ ਮਾਰਾਂ, ਸੁਣ ਲੈ ਦੁੱਖੜਾ ਮੇਰਾ ॥
ਸਭ ਦੇ, ਬਾਬਾ, ਦੁੱਖੜੇ ਸੁਣਦਾ ॥ਵੇਖਾਂ, ਤੇਰੀ ਮਾਇਆ...
ਝੰਡਾ, ਲੈ ਲੈ ਜੋਗੀਆ, ਵੇ ਮੈਂ, ਰੀਝਾਂ ਨਾਲ...

ਪੁੱਤਰਾਂ, ਦੇ ਦੁੱਖ, ਡਾਹਢੇ ਹੁੰਦੇ, ਦੁਨੀਆਂ ਸਾਰੀ ਜਾਣੇ ।
ਜੇ ਮੈਂ, ਤੈਨੂੰ, ਬੋਲੀ ਮਾਰਾਂ, ਲੱਗੇ ਤੀਰ ਟਿਕਾਣੇ ॥
ਸਾਰੀ, ਦੁਨੀਆਂ, ਦੁੱਖ ਮਨਾਉਂਦੀ ॥ਤੈਨੂੰ, ਤਰਸ ਨਾ ਆਇਆ...
ਝੰਡਾ, ਲੈ ਲੈ ਜੋਗੀਆ, ਵੇ ਮੈਂ, ਰੀਝਾਂ ਨਾਲ...

ਜੇ ਮੈਂ, ਤੇਰੇ, ਦਰ ਤੇ ਆਵਾਂ, ਰੋਜ਼ ਕਰਾਂ ਅਰਦਾਸਾਂ ।
ਭਗਤ, ਤੇਰਾ ਤਾਂ, ਹਰਦਮ ਰਹਿੰਦਾ, ਦੀਦ ਤੇਰੀ ਦਾ ਪਿਆਸਾ ॥
ਸਾਨੂੰ ਨਾ, ਠੁਕਰਾਵੀਂ ਜੋਗੀਆ ॥ਦੁਨੀਆਂ, ਨੇ ਠੁਕਰਾਇਆ...
ਝੰਡਾ, ਲੈ ਲੈ ਜੋਗੀਆ, ਵੇ ਮੈਂ, ਰੀਝਾਂ ਨਾਲ...

ਚੜ੍ਹ ਕੇ, ਕਠਿਨ, ਚੜ੍ਹਾਈਆਂ ਬਾਬਾ, ਦਰ ਤੇਰੇ ਜੋ ਆਏ ।
ਖ਼ਾਲੀ ਝੋਲੀਆਂ, ਭਰ ਦੇਂਦਾ ਓਹ, ਮੂੰਹ ਮੰਗੀਆਂ ਮੁਰਾਦਾਂ ਪਾਏ ॥
ਭਵ, ਸਾਗਰ ਓਹ, ਤਰ ਜਾਂਦਾ ਏ ॥ਜੀਹਨੇ, ਦਰਸ਼ ਜੋਗੀ ਦਾ ਪਾਇਆ...
ਝੰਡਾ, ਲੈ ਲੈ ਜੋਗੀਆ, ਵੇ ਮੈਂ, ਰੀਝਾਂ ਨਾਲ...

ਮੈਂ ਕੋਈ ਵੀ, ਭੁੱਲ ਨਾ ਕੀਤੀ, ਤੂੰ ਕਿਓਂ ਦਿਲ ਦੁਖਾਇਆ ।
ਸਾਰੀ ਦੁਨੀਆਂ, ਛੱਡ ਕੇ ਜੋਗੀ, ਤੇਰੇ ਚਰਣੀ ਆਇਆ ॥
ਹੋ ਗਏ, ਮੇਰੇ, ਕੰਮ ਸਵੱਲੇ ॥ਜਦ, ਤੇਰਾ ਨਾਮ ਧਿਆਇਆ...
ਝੰਡਾ, ਲੈ ਲੈ ਜੋਗੀਆ, ਵੇ ਮੈਂ, ਰੀਝਾਂ ਨਾਲ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

चेत महीने, चाला आया, मैं बाबे दे जाना ।  
लाल रंग का, कपड़ा लेकर, ऊपर गोटा लगाना ॥  
झंडा, ले ले जोगिया, वे मैं, रीझां से बनाया ॥  

सारी, दुनिया, दुश्मन हो गई, कोई ना यहाँ मेरा ।  
चेत, महीने, हाका मारूं, सुन ले दुखड़ा मेरा ॥  
सबके, बाबा, दुखड़े सुनता ॥ देखूं, तेरी माया...  
झंडा, ले ले जोगिया, वे मैं, रीझां से...  

पुत्रों, के दुख, बड़े होते, दुनिया सारी जाने ।  
अगर मैं, तुझसे, बोली मारूं, लगे तीर ठिकाने ॥  
सारी, दुनिया, दुख मनाती ॥ तुझको, तरस ना आया...  
झंडा, ले ले जोगिया, वे मैं, रीझां से...  

अगर मैं, तेरे, दर पे आऊं, रोज करूं अरदासें ।  
भक्त, तेरा तो, हरदम रहता, दीद तेरी का प्यासा ॥  
हमें ना, ठुकराना जोगिया ॥ दुनिया, ने ठुकराया...  
झंडा, ले ले जोगिया, वे मैं, रीझां से...  

चढ़कर, कठिन, चढ़ाइयाँ बाबा, दर तेरे जो आए ।  
खाली झोलियाँ, भर देता वो, मुँह माँगी मुरादें पाए ॥  
भव, सागर वो, तर जाता है ॥ जिसने, दर्शन जोगी का पाया...  
झंडा, ले ले जोगिया, वे मैं, रीझां से...  

मैं कोई भी, भूल ना कीती, तू क्यों दिल दुखाया ।  
सारी दुनिया, छोड़ के जोगी, तेरे चरणों आया ॥  
हो गए, मेरे, काम सवले ॥ जब, तेरा नाम ध्याया...  
झंडा, ले ले जोगिया, वे मैं, रीझां से...  

अपलोडर – अनिलरामूर्ती भोपाल