दे चरणा दा प्यार बाबा जी रख लो सेवादार

दे चरणा दा प्यार बाबा जी सहनु,रख ले सेवादार,
तेरी गुफा ते करा नोकरी,सद ले तू एक वार बाबा जी सानु,
दे चरणा दा प्यार बाबा जी सहनु रख ले सेवादर,

भगता दे नाल भेटा गावा,एक पल वी ना सोवा जोगिया,एक पल वी ना सेवा
अमृत वेले मंदिर तेरा,पलका नाल मैं थोवा जोगिया,पलका नाल मैं थोवा,
बागा विचो फूल तोड़ के गुंद्दा सोहने हार बाबा जी सहनु..........

हार सिंगार करके तेरा,भवन रोज सजावा जोड़िया,भवन रोज सजावा,
इतर फुलेला झिरका नाले,गुफा नु महिकावा जोडीया,गुफा नु महिकावा,
जोत जगा के करा आरती बन के ताबेदार बाबा जी सहनु..............

भगत तेरे बाबा जी, रोज करन अरदासा गुफा ते,रोज करण अरदासा,
मिट जावन संगत तेरे दिया,जनम जनम दिया प्यासा बाबा जी,जनम जनम दिया प्यासा,
तन मन हो जाये रोशन सब डा खुले कारण दीदार बाबा जी सहनु,
दे चरणा डा प्यार बाबा जी सहनु रख ले सेवादर

ਦੇ ਚਰਨਾਂ ਦਾ ਪਿਆਰ ਬਾਬਾ ਜੀ ਸਾਨੂੰ, ਰੱਖ ਲੈ ਸੇਵਾਦਾਰ
ਤੇਰੀ ਗੁਫਾ ਤੇ ਕਰਾਂ ਨੌਕਰੀ , ਸੱਦ ਲੈ ਤੂੰ ਇੱਕ ਵਾਰ ਬਾਬਾ ਜੀ ਸਾਨੂੰ
ਦੇ ਚਰਨਾਂ ਦਾ ਪਿਆਰ ਬਾਬਾ ਜੀ ਸਾਨੂੰ ਰੱਖ ਲੈ ਸੇਵਾਦਾਰ

ਭਗਤਾਂ ਦੇ ਨਾਲ ਭੇਟਾਂ ਗਾਵਾਂ, ਇੱਕ ਪੱਲ ਵੀ ਨਾ ਸੋਵਾਂ ਜੋਗੀਆ, ਇਕ ਪਲ ਵੀ ਨਾ ਸੋਵਾਂ
ਅਮ੍ਰਿਤ ਵੇਲੇ ਮੰਦਰ ਤੇਰਾ, ਪਲਕਾਂ ਨਾਲ ਮੈਂ ਧੋਵਾਂ ਜੋਗੀਆ, ਪਲਕਾਂ ਨਾਲ ਮੈਂ ਧੋਵਾਂ
ਬਾਗਾਂ ਵਿਚੋਂ ਫੁੱਲ ਤੋੜ ਕੇ ਗੁੰਦਾਂ ਸੋਹਣੇ ਹਾਰ ਬਾਬਾ ਜੀ ਸਾਨੂੰ.................

ਹਾਰ ਸ਼ਿੰਗਾਰ ਕਰਕੇ ਤੇਰਾ, ਭਵਨ ਰੋਜ਼ ਸਜਾਵਾਂ ਜੋਗੀਆ, ਭਵਨ ਰੋਜ਼ ਸਜਾਵਾਂ
ਇਤਰ ਫੁਲੇਲਾਂ ਛਿੜਕਾਂ ਨਾਲੇ, ਗੁਫਾ ਨੂੰ ਮਹਿਕਾਵਾਂ ਜੋਗੀਆ, ਗੁਫਾ ਨੂੰ ਮਹਿਕਾਵਾਂ
ਜੋਤ ਜਗਾ ਕੇ ਕਰਾਂ ਆਰਤੀ  ਬਣ ਕੇ ਤਾਬੇਦਾਰ ਬਾਬਾ ਜੀ ਸਾਨੂੰ.................

ਭਗਤ ਤੇਰੇ ਬਾਬਾ ਜੀ, ਰੋਜ਼ ਕਰਨ ਅਰਦਾਸਾਂ ਗੁਫਾ ਤੇ, ਰੋਜ਼ ਕਰਨ ਅਰਦਾਸਾਂ
ਮਿੱਟ ਜਾਵਣ ਸੰਗਤ ਤੇਰੇ ਦੀਆ, ਜਨਮ-ਜਨਮ ਦੀਆ ਪਿਆਸਾ ਬਾਬਾ ਜੀ, ਜਨਮ-ਜਨਮ ਦੀਆ ਪਿਆਸਾ
ਤਨ ਮਨ ਹੋ ਜਾਏ ਰੋਸ਼ਨ ਸਭ ਦਾ , ਖੁੱਲੇ ਕਰਨ ਦੀਦਾਰ ਬਾਬਾ ਜੀ ਸਾਨੂੰ
ਦੇ ਚਰਨਾਂ ਦਾ ਪਿਆਰ ਬਾਬਾ ਜੀ ਸਾਨੂੰ ਰੱਖ ਲੈ ਸੇਵਾਦਾਰ
download bhajan lyrics (1027 downloads)