जे मैं जान्दी जोगी ने तुर जाना/ਪਤਾ ਹੁੰਦਾ ਜੇ ਜੋਗੀ ਨੇ ਤੁਰ ਜਾਣਾ

ਪਤਾ ਹੁੰਦਾ ਜੇ ਜੋਗੀ ਨੇ ਤੁਰ ਜਾਣਾ

ਪਤਾ ਹੁੰਦਾ ਜੇ, ਜੋਗੀ ਨੇ, ਤੁਰ ਜਾਣਾ,
ਪਤਾ ਹੁੰਦਾ ਜੇ, ਜੋਗੀ ਨੇ, ਤੁਰ ਜਾਣਾ,
ਕਦੇ ਨਾ ਮੈਂ, ਪਿਆਰ ਪਾਂਵਦੀ,
ਲੋਕੋ... ਲੋਕੋ...
ਕਿ ਤੁਰੇ ਜਾਂਦੇ, ਜੋਗੀ ਨੂੰ,
ਕੋਈ ਰੋਕੋ... ਕੋਈ ਰੋਕੋ...

ਰੱਬੀ ਜੋਤ, ਇਲਾਹੀ ਆਇਆ,
ਰੱਬੀ ਜੋਤ, ਇਲਾਹੀ ਆਇਆ,
ਕਿ ਦੁਨੀਆਂ ਨੂੰ, ਤਾਰਣ ਲਈ,
ਲੋਕੋ... ਲੋਕੋ...
ਕਿ ਤੁਰੇ ਜਾਂਦੇ, ਜੋਗੀ ਨੂੰ,
ਕੋਈ ਰੋਕੋ... ਕੋਈ ਰੋਕੋ...

ਮੈਂ ਤਾਂ ਭੁੱਲ ਕੇ, ਤਾਹਨਾ ਲਾਇਆ,
ਮੈਂ ਤਾਂ ਭੁੱਲ ਕੇ, ਤਾਹਨਾ ਲਾਇਆ,
ਕਿ ਬਾਲੀ ਸੀ, ਓਹ ਦੁਨੀਆਂ ਦਾ,
ਲੋਕੋ... ਲੋਕੋ...
ਕਿ ਤੁਰੇ ਜਾਂਦੇ, ਜੋਗੀ ਨੂੰ,
ਕੋਈ ਰੋਕੋ... ਕੋਈ ਰੋਕੋ...

ਮੈਨੂੰ ਤੱਤੜੀ ਨੂੰ, ਸਮਝ ਨਾ ਆਈ,
ਮੈਨੂੰ ਤੱਤੜੀ ਨੂੰ, ਸਮਝ ਨਾ ਆਈ,
ਕਿ ਰੱਬ ਆਇਆ, ਮੇਰੇ ਘਰ ਸੀ,
ਲੋਕੋ... ਲੋਕੋ...
ਕਿ ਤੁਰੇ ਜਾਂਦੇ, ਜੋਗੀ ਨੂੰ,
ਕੋਈ ਰੋਕੋ... ਕੋਈ ਰੋਕੋ...

ਬਾਰਾਂ, ਘੜੀਆਂ ਦਾ, ਕਰਜ਼ਾ ਲਾਹਿਆ,
ਬਾਰਾਂ, ਘੜੀਆਂ ਦਾ, ਕਰਜ਼ਾ ਲਾਹਿਆ,
ਕਿ ਪਾਲੀ ਬਣ, ਗਊਆਂ ਦਾ,
ਲੋਕੋ... ਲੋਕੋ...
ਕਿ ਤੁਰੇ ਜਾਂਦੇ, ਜੋਗੀ ਨੂੰ,
ਕੋਈ ਰੋਕੋ... ਕੋਈ ਰੋਕੋ...

ਖੜੀ, ਬੋਹੜਾਂ ਥੱਲੇ, ਓਹਨਾ ਮੈਂ ਪੁਕਾਰਾ,
ਖੜੀ, ਬੋਹੜਾਂ ਥੱਲੇ, ਓਹਨਾ ਮੈਂ ਪੁਕਾਰਾ,
ਕਿ ਛੱਡ ਕੇ ਨਾ, ਜਾਈਂ ਜੋਗੀਆ,
ਲੋਕੋ... ਲੋਕੋ...
ਕਿ ਤੁਰੇ ਜਾਂਦੇ, ਜੋਗੀ ਨੂੰ,
ਕੋਈ ਰੋਕੋ... ਕੋਈ ਰੋਕੋ...

ਜੇ ਮੈਂ, ਜਾਣਦੀ, ਜੋਗੀ ਨੇ, ਰੁੱਸ ਜਾਣਾ,
ਜੇ ਮੈਂ, ਜਾਣਦੀ, ਜੋਗੀ ਨੇ, ਰੁੱਸ ਜਾਣਾ,
ਮੈਂ ਮੰਦੜੇ ਨਾ, ਬੋਲ ਬੋਲਦੀ,
ਲੋਕੋ... ਲੋਕੋ...
ਕਿ ਤੁਰੇ ਜਾਂਦੇ, ਜੋਗੀ ਨੂੰ,
ਕੋਈ ਰੋਕੋ... ਕੋਈ ਰੋਕੋ...

ਹੱਥ ਚਿਮਟਾ, ਜੋਗੀ ਦੇ ਸੋਹਣਾ ਬਾਣਾ,
ਹੱਥ ਚਿਮਟਾ, ਜੋਗੀ ਦੇ ਸੋਹਣਾ ਬਾਣਾ,
ਮੈਂ ਕੋਈ ਤਾਂ, ਨਿਸ਼ਾਨੀ ਰੱਖਦੀ,
ਲੋਕੋ... ਲੋਕੋ...
ਕਿ ਤੁਰੇ ਜਾਂਦੇ, ਜੋਗੀ ਨੂੰ,
ਕੋਈ ਰੋਕੋ... ਕੋਈ ਰੋਕੋ...

ਔਖਾ, ਹੋ ਗਿਆ, ਵਿਛੋੜਾ ਸਹਿਣਾ,
ਔਖਾ, ਹੋ ਗਿਆ, ਵਿਛੋੜਾ ਸਹਿਣਾ,
ਕਿ ਮੱਛਲੀ ਦੇ, ਵਾਂਗ ਤੜਫ਼ਾਂ,
ਲੋਕੋ... ਲੋਕੋ...
ਕਿ ਤੁਰੇ ਜਾਂਦੇ, ਜੋਗੀ ਨੂੰ,
ਕੋਈ ਰੋਕੋ... ਕੋਈ ਰੋਕੋ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

पता होता जे जोगी ने तुर जाना

पता होता जे, जोगी ने, तुर जाना,
पता होता जे, जोगी ने, तुर जाना,
कदे ना मैं, प्यार पावंदी,
लोको… लोको…
कि तुरे जांदे, जोगी नूं,
कोई रोको… कोई रोको…

रब्बी जोत, इलाही आया,
रब्बी जोत, इलाही आया,
कि दुनियाँ नूं, तारन लई,
लोको… लोको…
कि तुरे जांदे, जोगी नूं,
कोई रोको… कोई रोको…

मैं तां भूल के, ताना लाया,
मैं तां भूल के, ताना लाया,
कि बाली सी, ओह दुनियाँ दा,
लोको… लोको…
कि तुरे जांदे, जोगी नूं,
कोई रोको… कोई रोको…

मैनूं तत्तड़ी नूं, समझ ना आई,
मैनूं तत्तड़ी नूं, समझ ना आई,
कि रब आया, मेरे घर सी,
लोको… लोको…
कि तुरे जांदे, जोगी नूं,
कोई रोको… कोई रोको…

बारां, घड़ियाँ दा, कर्ज़ा लाहिया,
बारां, घड़ियाँ दा, कर्ज़ा लाहिया,
कि पाली बन, गऊआं दा,
लोको… लोको…
कि तुरे जांदे, जोगी नूं,
कोई रोको… कोई रोको…

खड़ी, बोहड़ां थल्ले, ओहना मैं पुकारा,
खड़ी, बोहड़ां थल्ले, ओहना मैं पुकारा,
कि छोड़ के ना, जाईं जोगिया,
लोको… लोको…
कि तुरे जांदे, जोगी नूं,
कोई रोको… कोई रोको…

जे मैं, जानदी, जोगी ने, रुस्स जाना,
जे मैं, जानदी, जोगी ने, रुस्स जाना,
मैं मंदड़े ना, बोल बोलदी,
लोको… लोको…
कि तुरे जांदे, जोगी नूं,
कोई रोको… कोई रोको…

हथ चिमटा, जोगी दे, सोहणा बाणा,
हथ चिमटा, जोगी दे, सोहणा बाणा,
मैं कोई तां, निशानी रखदी,
लोको… लोको…
कि तुरे जांदे, जोगी नूं,
कोई रोको… कोई रोको…

औखा, हो गया, विछोड़ा सहना,
औखा, हो गया, विछोड़ा सहना,
कि मछली दे, वांग तड़फां,
लोको… लोको…
कि तुरे जांदे, जोगी नूं,
कोई रोको… कोई रोको…

अपलोडर: अनिल राममूर्ति भोपाल