आया माँ रत्नो दे वेहड़े,
जोगी बाँवरिया वाला,
नि जोगी बाँवरिया वाला,
जोगी बाँवरिया वाला,
आया माँ रत्नो दे वेहड़े,
जोगी बाँवरिया वाला.....
तेड़ लंगोटी लायी ओहने,
बगल विच झोली पाई ओहने,
नि माला शिवा दे नाम दी फेरे,
जोगी बाँवरिया वाला,
आया माँ रत्नो दे वेहड़े.....
औलख औलख करदा फिरदा,
भगत शिवा दा बड़े ही चिर दा,
कट्टे चौरासी वाले गेड़े,
जोगी बाँवरिया वाला,
आया माँ रत्नो दे वेहड़े.....
गऊआं नू ओ चारन जावे,
हेठ बोहड़ दे धुना लावे,
नज़रा घुमदीया चार चुफेरे,
जोगी बाँवरिया वाला,
आया माँ रत्नो दे वेहड़े.....
कोटली वाला कहंदा निक्का,
मथे उत्ते लाया टिक्का,
नि ओ करदा दूर हनेरे,
जोगी बाँवरिया वाला,
आया माँ रत्नो दे वेहड़े.....
ਆਇਆ, ਮਾਂ ਰਤਨੋ ਦੇ ਵੇਹੜੇ,
ਜੋਗੀ, ਬਾਂਵਰੀਆਂ ਵਾਲਾ ll
ਨੀ ਜੋਗੀ, ਬਾਂਵਰੀਆਂ ਵਾਲਾ,
ਜੋਗੀ, ਬਾਂਵਰੀਆਂ ਵਾਲਾ,
ਆਇਆ, ਮਾਂ ਰਤਨੋ ਦੇ ਵੇਹੜੇ,
ਜੋਗੀ, ਬਾਂਵਰੀਆਂ ਵਾਲਾ ll
ਤੇੜ੍ਹ ਲੰਗੋਟੀ, ਲਾਈ ਓਹਨੇ l
ਬਗ਼ਲ 'ਚ ਝੋਲੀ, ਪਾਈ ਓਹਨੇ ll
ਨੀ ਮਾਲਾ, ਸ਼ਿਵਾ ਦੇ ਨਾਮ ਦੀ ਫ਼ੇਰੇ,
ਜੋਗੀ, ਬਾਂਵਰੀਆਂ ਵਾਲਾ,,,
ਆਇਆ, ਮਾਂ ਰਤਨੋ ਦੇ,,,,,,,,,,,,,,,,
ਔਲਖ ਔਲਖ, ਕਰਦਾ ਫਿਰਦਾ l
ਭਗਤ ਸ਼ਿਵਾ ਦਾ, ਬੜੇ ਹੀ ਚਿਰ ਦਾ ll
ਕੱਟੇ, ਚੌਰਾਸੀ ਵਾਲੇ ਗੇੜੇ,
ਜੋਗੀ, ਬਾਂਵਰੀਆਂ ਵਾਲਾ,,,
ਆਇਆ, ਮਾਂ ਰਤਨੋ ਦੇ,,,,,,,,,,,,,,,,
ਗਊਆਂ ਨੂੰ, ਓਹ ਚਾਰਨ ਜਾਵੇ l
ਹੇਠ ਬੋਹੜ ਦੇ, ਧੂਣਾ ਲਾਵੇ ll
ਨਜ਼ਰਾਂ, ਘੁੰਮਦੀਆਂ ਚਾਰ ਚੁਫ਼ੇਰੇ,
ਜੋਗੀ, ਬਾਂਵਰੀਆਂ ਵਾਲਾ,,,
ਆਇਆ, ਮਾਂ ਰਤਨੋ ਦੇ,,,,,,,,,,,,,,,,
ਕੋਟਲੀ ਵਾਲਾ, ਕਹਿੰਦਾ ਨਿੱਕਾ l
ਮੱਥੇ ਉੱਤੇ, ਲਾਇਆ ਟਿੱਕਾ ll
ਨੀ ਓਹ, ਕਰਦਾ ਦੂਰ ਹਨ੍ਹੇਰੇ,
ਜੋਗੀ, ਬਾਂਵਰੀਆਂ ਵਾਲਾ,,,
ਆਇਆ, ਮਾਂ ਰਤਨੋ ਦੇ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ