मौज़ तेरी सांईयां

ਮੌਜ਼ ਤੇਰੀ ਸਾਂਈਆਂ
=============
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਮੈਂ ਤੇਰੀ, ਹੋ ਗਈ ਗੁਰੂ ਜੀ ll, ਤੇਰੇ ਨਾਲ ਨਿਭਾਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਸਾਡਾ ਬੇੜਾ, ਪਾਰ ਲਗਾਇਆ ll, ਸ਼ੁਕਰ ਕਰਾਂ ਤੇਰਾ ਸਾਂਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਬੱਚਿਆਂ ਤੇ, ਤੁਸੀਂ ਨਜ਼ਰ ਕਰੋ ਜੀ ll, ਸੱਚੀਆਂ ਹੋਣ ਕਮਾਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਮੈਂ ਤੇਰੀ, ਹੋ ਗਈ ਗੁਰੂ ਜੀ ll, ਤੇਰੇ ਨਾਲ ਹੀ ਲਾਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਤੇਰੇ ਬਾਝੋਂ, ਹੋਰ ਨਾ ਕੋਈ ll, ਤੇਰੀਆਂ ਉਡੀਕਾਂ ਲਾਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਦੁਨੀਆਂ ਨੂੰ, ਠੁਕਰਾ ਕੇ ਗੁਰੂ ਜੀ ll, ਦਰ ਤੇਰੇ ਤੇ ਆਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਗੁਰੂ ਜੀ ਦੇ, ਸਤਿਸੰਗੀ ਤੁਹਾਨੂੰ ll, ਲੱਖ ਲੱਖ ਹੋਣ ਵਧਾਈਆਂ,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਸਭ ਦਾ ਬੇੜਾ, ਪਾਰ ਲਗਾਇਆ ll, ਦੁਨੀਆਂ ਕਰੇ ਵਡਿਆਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਡੁੱਗਰੀ ਤੋਂ, ਗੁਰੂ ਜੀ ਨੇ ਆ ਕੇ ll, ਸਭ ਨੂੰ ਮੌਜ਼ ਕਰਾਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਤੇਰੇ ਵਰਗਾ, ਹੋਰ ਕੋਈ ਨਾ, ਤੂੰ ਹੀ ਤੂੰ ਬੱਸ ਸਾਂਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਦੂਰੋਂ ਦੂਰੋਂ, ਚੱਲ ਕੇ ਸੰਗਤਾਂ ll, ਦਰਸ਼ਨ ਨੂੰ ਜੀ ਆਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਘਰ ਵਿੱਚ ਮੇਰੇ, ਗੁਰੂ ਜੀ ਆਏ ll, ਸਭ ਨੂੰ ਹੋਣ ਵਧਾਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll

ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
*ਸ਼ੁਕਰ ਕਰਾਂ ਤੇਰਾ, ਹਰ ਵੇਲੇ ਮੈਂ ll, ਸ਼ੁਕਰ ਕਰਾਂ ਮੇਰੇ ਸਾਂਈਆਂ,,,
ਮੌਜ਼, ਤੇਰੀ ਸਾਂਈਆਂ, ਮੌਜ਼, ਤੇਰੀ ਸਾਂਈਆਂ ll
ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (312 downloads)