आया मेला मेरी शेरांवाली दा

ਆਇਆ ਮੇਲਾ ਮੇਰੀ ਸ਼ੇਰਾਂਵਾਲੀ ਦਾ
=========================
ਆਇਆ ਮੇਲਾ, ਜੀ ਮੇਲਾ, ਮੇਰੀ ਸ਼ੇਰਾਂ ਵਾਲੀ ਦਾ l
ਆਇਆ ਮੇਲਾ, ਜੀ ਮੇਲਾ, ਮੇਰੀ ਜੋਤਾਂ ਵਾਲੀ ਦਾ ll
*ਸ਼ੇਰਾਂ ਵਾਲੀ ਦਾ, ਕਿ ਮੇਲਾ, ਮੇਹਰਾਂ ਵਾਲੀ ਦਾ ll,
ਮੇਰੀ, ਸ਼ੇਰਾਂ ਵਾਲੀ ਦਾ,,,
ਆਇਆ ਮੇਲਾ, ਜੀ ਮੇਲਾ,,,,,,,,,,,,,,,,,,,,,

ਮੰਦਿਰਾਂ, ਦੇ ਵਿੱਚ, ਰੌਣਕਾਂ ਛਾਈਆਂ l
ਦਰਸ਼ਨ, ਪਾਵਣ, ਸੰਗਤਾਂ ਆਈਆਂ ll
*ਹਰ ਕੋਈ, ਦੀਵਾਨਾ ਦੁਨੀਆਂ, ਦੀ ਰੱਖਵਾਲੀ ਦਾ ll,
ਜੀ ਆਇਆ ਮੇਲਾ, ਓ ਮੇਲਾ, ਮੇਰੀ ਸ਼ੇਰਾਂ ਵਾਲੀ ਦਾ,,,
ਆਇਆ ਮੇਲਾ, ਜੀ ਮੇਲਾ,,,,,,,,,,,,,,,,,,,,,

ਝੰਡੇ, ਚੜ੍ਹਦੇ, ਚੜ੍ਹਦੀਆਂ ਚੁੰਨੀਆਂ l
ਮਾਂ ਨੇ, ਸਭ ਦੀਆਂ, ਅਰਜ਼ਾਂ ਸੁਣੀਆਂ ll
*ਸ਼ੁੱਕਰ ਮਨਾਵੋ, ਭਗਤੋ ਮਈਆ, ਭੋਲ਼ੀ ਭਾਲੀ ਦਾ ll,
ਜੀ ਆਇਆ ਮੇਲਾ, ਓ ਮੇਲਾ, ਮੇਰੀ ਸ਼ੇਰਾਂ ਵਾਲੀ ਦਾ,,,
ਆਇਆ ਮੇਲਾ, ਜੀ ਮੇਲਾ,,,,,,,,,,,,,,,,,,,,,

ਚਾਰੇ, ਪਾਸੇ, ਚੱਲਦੇ ਲੰਗਰ l
ਭਗਤਾਂ, ਦੇ ਨਾਲ, ਭਰ ਗਏ ਮੰਦਿਰ ll
*ਕੋਈ ਨਾ ਲੱਗੇ, ਪੈਸੇ ਏਥੇ, ਰੋਟੀ ਦੀ ਥਾਲ਼ੀ ਦਾ ll,
ਜੀ ਆਇਆ ਮੇਲਾ, ਓ ਮੇਲਾ, ਮੇਰੀ ਸ਼ੇਰਾਂ ਵਾਲੀ ਦਾ,,,
ਆਇਆ ਮੇਲਾ, ਜੀ ਮੇਲਾ,,,,,,,,,,,,,,,,,,,,,

ਰਾਜੂ ਵੀ, ਹਰਿ ਪੁਰੀਆ ਚਾਹਵੇ l
ਮੇਲੇ, ਦੇ ਵਿੱਚ, ਹਾਜ਼ਰੀ ਲਾਵੇ ll
*ਪਿੰਡੀ ਰੂਪ, ਸੁਹਾਣਾ ਲਕਸ਼ਮੀ, ਸ਼ਾਰਦ ਕਾਲੀ ਦਾ ll,
ਜੀ ਆਇਆ ਮੇਲਾ, ਓ ਮੇਲਾ, ਮੇਰੀ ਸ਼ੇਰਾਂ ਵਾਲੀ ਦਾ,,,
ਆਇਆ ਮੇਲਾ, ਜੀ ਮੇਲਾ,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (146 downloads)