माएँ नी मैनू भूल ना जावी

ਮਾਂਏਂ ਨੀ, ਮੈਨੂੰ ਭੁੱਲ ਨਾ ਜਾਵੀਂ,
ਮੇਰੇ ਵੱਲ, ਫੇਰਾ ਪਾਵੀਂ ॥
ਮੇਰਾ, ਦਿਲ ਨਹੀਓਂ ਲੱਗਦਾ, ਤੇਰੇ ਬਿਨਾਂ ॥
ਮਾਂਏਂ ਨੀ, ਮੈਨੂੰ ਭੁੱਲ ਨਾ ਜਾਵੀਂ...

ਤੇਰੇ ਕੋਲ, ਆਵਾਂ ਕਿਵੇਂ, ਦੁੱਖੜਾ ਸੁਣਾਵਾਂ ਕਿਵੇਂ ।
ਔਖੀਆਂ ਨੇ,, ਰਾਹਵਾਂ ਤੇਰੀਆਂ ।
ਕੀ ਮੈਂ, ਕਸੂਰ ਕੀਤਾ, ਅੱਖੀਆਂ ਤੋਂ ਦੂਰ ਕੀਤਾ ।
ਰੋਂਦੀਆਂ ਨੇ,, ਚਾਹਵਾਂ ਮੇਰੀਆਂ ।
ਮਾਂਏਂ ਨੀ, ਮੈਨੂੰ ਭੁੱਲ ਨਾ ਜਾਵੀਂ...

ਦਿਨ ਰਾਤੀਂ, ਰੋਣ ਅੱਖਾਂ, ਹੰਝੂਆਂ ਨੂੰ ਕਿੱਥੇ ਰੱਖਾਂ ।
ਐਨੀ ਗੱਲ,, ਦੱਸ ਜਾ ਨੀ ਮਾਂ ।
ਦਾਸ, ਫ਼ਕੀਰ ਹੋਇਆ, ਜਗ ਦੀ ਲਕੀਰ ਹੋਇਆ ।
ਦਿਲ ਵਿੱਚ,, ਵੱਸ ਜਾ ਨੀ ਮਾਂ ।
ਮਾਂਏਂ ਨੀ, ਮੈਨੂੰ ਭੁੱਲ ਨਾ ਜਾਵੀਂ...
ਜ਼ੋਰ ਸੇ ਬੋਲੋ...ਜੈ ਮਾਤਾ ਦੀ...ਧੁਨ...

ਅਪਲੋਡਰ- ਅਨਿਲਰਾਮੂਰਤੀਭੋਪਾਲ

माएं नी, मैनूं भुल ना जावीं,
मेरे वल, फेरा पावीं ॥
मेरा, दिल नहीओं लगदा, तेरे बिना ॥
माएं नी, मैनूं भुल ना जावीं...

तेरे कोल, आवां कैसे, दुखड़ा सुनावां कैसे ।
औखियां ने,, राहवां तेरियां ।
की मैं, कसूर किता, अखियां तों दूर किता ।
रोंदियां ने,, चाहवां मेरियां ।
माएं नी, मैनूं भुल ना जावीं...

दिन रातीं, रोण अखां, हंजुआं नूं किथे रखां ।
ऐनी गल,, दस जा नी मां ।
दास, फकीर होइया, जग दी लकीर होइया ।
दिल विच,, वस जा नी मां ।
माएं नी, मैनूं भुल ना जावीं...
जोर से बोलो...जय माता दी...धुन...

अपलोडर- अनिलरामूरतीभोपाल
download bhajan lyrics (322 downloads)