ਮਾਂ ਆਜਾ ਸ਼ੇਰਾਂਵਾਲੀਏ
ਮਾਂ ਆਜਾ, ਸ਼ੇਰਾਂਵਾਲੀਏ, ਮਾਂ ਆਜਾ, ਮੇਹਰਾਂਵਾਲੀਏ l
ਮਾਂ ਆਜਾ, ਜੋਤਾਂ ਵਾਲੀਏ, ਮਾਂ ਆਜਾ, ਲਾਟਾਂ ਵਾਲੀਏ l
ਜਾਗੇ ਵਿੱਚ, ਆ ਕੇ, ਫੇਰਾ, ਪਾ ਜਾ ਸ਼ੇਰਾਂਵਾਲੀਏ ll
ਮਾਂ ਆਜਾ,, ਮਾਂ ਆਜਾ,, ਮਾਂ ਆਜਾ, ਆਜਾ, ਆਜਾ,
ਮਾਂ ਆਜਾ, ਸ਼ੇਰਾਂਵਾਲੀਏ, ਮਾਂ ਆਜਾ,,,,
ਰਲਮਿਲ, ਭਗਤਾਂ ਨੇ, ਜਾਗਾ ਕਰਵਾਇਆ ਏ l
ਕਿੰਨਾ ਸੋਹਣਾ, ਮਾਂਏਂ ਤੇਰਾ, ਭਵਨ ਸਜਾਇਆ ਏ ll
ਬੱਚਿਆਂ ਦੇ, ਭਾਗ ਅੱਜ, ਜਗਾ ਜਾ ਸ਼ੇਰਾਂਵਾਲੀਏ ll
ਮਾਂ ਆਜਾ,, ਮਾਂ ਆਜਾ,, ਮਾਂ ਆਜਾ, ਆਜਾ, ਆਜਾ,
ਮਾਂ ਆਜਾ, ਸ਼ੇਰਾਂਵਾਲੀਏ, ਮਾਂ ਆਜਾ,,,,,
ਤੇਰੇ ਆਉਣ, ਦੀਆਂ ਮਾਂਏਂ, ਆਸਾਂ ਅੱਜ ਲੱਗੀਆਂ l
ਕਰਨੇ, ਦੀਦਾਰ ਤੇਰੇ, ਅੱਖਾਂ ਨਹੀਂਓਂ ਰੱਜੀਆਂ ll
ਭਗਤਾਂ ਨੂੰ, ਦਰਸ਼, ਦਿਖਾ ਜਾ ਸ਼ੇਰਾਂਵਾਲੀਏ ll
ਮਾਂ ਆਜਾ,, ਮਾਂ ਆਜਾ,, ਮਾਂ ਆਜਾ, ਆਜਾ, ਆਜਾ,
ਮਾਂ ਆਜਾ, ਸ਼ੇਰਾਂਵਾਲੀਏ, ਮਾਂ ਆਜਾ,,,,
ਲੱਗੀਆਂ ਨੇ, ਰੌਣਕਾਂ ਮਾਂ, ਖੁਸ਼ੀਆਂ ਨੇ ਚੜ੍ਹੀਆਂ l
ਦਰ ਤੇਰੇ, ਮਾਂਏਂ ਅੱਜ, ਸੰਗਤਾਂ ਨੇ ਖੜੀਆਂ ll
ਰਹਿਮਤਾਂ, ਦਾ ਮੀਂਹ, ਬਰਸਾ ਜਾ ਸ਼ੇਰਾਂਵਾਲੀਏ ll
ਮਾਂ ਆਜਾ,, ਮਾਂ ਆਜਾ,, ਮਾਂ ਆਜਾ, ਆਜਾ, ਆਜਾ,
ਮਾਂ ਆਜਾ, ਸ਼ੇਰਾਂਵਾਲੀਏ, ਮਾਂ ਆਜਾ,,,,
ਤੇਰੇ, ਨਾਮ ਵਾਲੀ ਮਈਆ, ਚੜ੍ਹ ਗਈ ਖੁਮਾਰੀ ਏ l
ਦਰ ਤੇਰੇ, ਬੈਠੀ ਮਈਆ, ਸੰਗਤ ਪਿਆਰੀ ਏ ll
ਭਗਤੀ, ਦਾ ਰੰਗ, ਚੜ੍ਹਾ ਜਾ ਸ਼ੇਰਾਂਵਾਲੀਏ ll
ਮਾਂ ਆਜਾ,, ਮਾਂ ਆਜਾ,, ਮਾਂ ਆਜਾ, ਆਜਾ, ਆਜਾ,
ਮਾਂ ਆਜਾ, ਸ਼ੇਰਾਂਵਾਲੀਏ, ਮਾਂ ਆਜਾ,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मां आजा, शेरांवालीए, मां आजा, मेहरांवालीए l
मां आजा, जोतां वालीए, मां आजा, लाटां वालीए l
जागे विच, आ के, फेरा, पा जा शेरांवालीए ll
मां आजा,, मां आजा,, मां आजा, आजा, आजा,
मां आजा, शेरांवालीए, मां आजा,,,,
रलमिल, भगतां ने, जागा करवाया ए l
किन्ना सोहणा, मांएं तेरा, भवन सजाया ए ll
बच्चियां दे, भाग अज्ज, जगा जा शेरांवालीए ll
मां आजा,, मां आजा,, मां आजा, आजा, आजा,
मां आजा, शेरांवालीए, मां आजा,,,,,
तेरे आउण, दियां मांएं, आसां अज्ज लग्गियां l
करने, दीदार तेरे, अखां नहींओं रज्जियां ll
भगतां नूं, दर्शन, दिखा जा शेरांवालीए ll
मां आजा,, मां आजा,, मां आजा, आजा, आजा,
मां आजा, शेरांवालीए, मां आजा,,,,
लग्गियां ने, रौनकां मां, खुशियां ने चढ़ियां l
दर तेरे, मांएं अज्ज, संगतां ने खड़ियां ll
रहमतां, दा मींह, बरसा जा शेरांवालीए ll
मां आजा,, मां आजा,, मां आजा, आजा, आजा,
मां आजा, शेरांवालीए, मां आजा,,,,
तेरे, नाम वाली मइया, चढ़ गई खुमारी ए l
दर तेरे, बैठी मइया, संगत प्यारी ए ll
भगती, दा रंग, चढ़ा जा शेरांवालीए ll*
मां आजा,, मां आजा,, मां आजा, आजा, आजा,
मां आजा, शेरांवालीए, मां आजा,,,,,
अपलोडर - अनिलरामूर्ति भोपाल