ਦੱਸ ਕਿੱਥੋਂ ਜੋਗ ਕਮਾਇਆ
ਦੱਸ ਕਿੱਥੋਂ, ਜੋਗ ਕਮਾਇਆ,
ਮਾਂ ਰਤਨੋ, ਪੁੱਛਦੀ ਜੋਗੀ ਨੂੰ ॥
ਕਿੱਥੋਂ, ਚੱਲ ਕੇ, ਏਥੇ ਆਇਆ ॥
ਮਾਂ ਰਤਨੋ, ਪੁੱਛਦੀ ਜੋਗੀ ਨੂੰ...
ਦੱਸ ਕਿੱਥੋਂ, ਜੋਗ ਕਮਾਇਆ...
ਹੱਥ ਵਿੱਚ, ਚਿਮਟਾ, ਪੈਰੀ ਖੜ੍ਹਾਵਾਂ ।
ਸੁਨਹਿਰੀ, ਸਿਰ ਦੇ, ਉੱਤੇ ਜਟਾਵਾਂ ॥
ਜੇ ਗਊਆਂ ਦਾ, ਬਣ ਜਾਏ ਪਾਲੀ,
ਮੈਂ ਵਾਰੀ, ਮੈਂ ਸਦਕੇ ਜਾਵਾਂ ।
ਗੁਰ, ਮੰਤਰ, ਕੀਹਨੇ ਪੜ੍ਹਾਇਆ,
ਮਾਂ ਰਤਨੋ, ਪੁੱਛਦੀ ਜੋਗੀ ਨੂੰ...
ਦੱਸ ਕਿੱਥੋਂ, ਜੋਗ ਕਮਾਇਆ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
बताओ कहाँ से जोग कमाया
बताओ कहाँ से जोग कमाया,
माँ रतनो पूछती जोगी को ॥
कहाँ से चलकर यहाँ आया,
माँ रतनो पूछती जोगी को...
बताओ कहाँ से जोग कमाया...
हाथ में चिमटा, पैरों में खड़ाऊँ,
सुनहरी सिर पर जटाएँ ॥
अगर गायों का बन जाए पालक,
मैं वारूँ, मैं सदके जाऊँ ॥
गुरु मंत्र किसने सिखाया,
माँ रतनो पूछती जोगी को...
बताओ कहाँ से जोग कमाया...