शेरा ते चढ़केआई मेरी माँ शेरा ते/ਸ਼ੇਰਾਂ ਤੇ ਚੜ੍ਹ ਕੇ ਆਈ ਮੇਰੀ ਮਾਂ

ਸ਼ੇਰਾਂ ਤੇ ਚੜ੍ਹ ਕੇ ਆਈ ਮੇਰੀ ਮਾਂ

ਸ਼ੇਰਾਂ ਤੇ, ਚੜ੍ਹ ਕੇ, ਆਈ ਮੇਰੀ ਮਾਂ... ਸ਼ੇਰਾਂ ਤੇ ॥
ਸ਼ੇਰਾਂ ਤੇ, ਚੜ੍ਹ ਕੇ, ਆਈ ਮੇਰੀ ਮਈਆ, x॥
ਦੇਂਦੀ, ਭਗਤਾਂ ਨੂੰ ਦਰਸ਼ਨ, ਆਈ ਮੇਰੀ ਮਾਂ... ਸ਼ੇਰਾਂ ਤੇ ।
ਸ਼ੇਰਾਂ ਤੇ, ਚੜ੍ਹ ਕੇ, ਆਈ ਮੇਰੀ ਮਾਂ...

ਮਈਆ, ਦੇ ਸਿਰ ਤੇ, ਲਾਲ ਲਾਲ ਚੁੰਨੀਆਂ ।
ਲਾਲ ਲਾਲ, ਚੁੰਨੀਆਂ ਮਾਂ, ਲਾਲ ਲਾਲ ਚੁੰਨੀਆਂ ।
ਚੁੰਨੀਆਂ, ਓੜ੍ਹ ਕੇ, ਆਈ ਮੇਰੀ ਮਾਂ... ਸ਼ੇਰਾਂ ਤੇ ।
ਸ਼ੇਰਾਂ ਤੇ, ਚੜ੍ਹ ਕੇ, ਆਈ ਮੇਰੀ ਮਾਂ...

ਮਈਆ, ਦੇ ਮੱਥੇ ਤੇ, ਲਾਲ ਲਾਲ ਬਿੰਦੀਆਂ ।
ਲਾਲ ਲਾਲ, ਬਿੰਦੀਆਂ ਮਾਂ, ਲਾਲ ਲਾਲ ਬਿੰਦੀਆਂ ।
ਬਿੰਦੀਆਂ, ਲਗਾ ਕੇ, ਆਈ ਮੇਰੀ ਮਾਂ... ਸ਼ੇਰਾਂ ਤੇ ।
ਸ਼ੇਰਾਂ ਤੇ, ਚੜ੍ਹ ਕੇ, ਆਈ ਮੇਰੀ ਮਾਂ...

ਮਈਆ, ਦੇ ਬਾਂਹਾਂ ਚ, ਲਾਲ ਲਾਲ ਚੂੜੀਆਂ ।
ਲਾਲ ਲਾਲ, ਚੂੜੀਆਂ ਮਾਂ, ਲਾਲ ਲਾਲ ਚੂੜੀਆਂ ।
ਚੂੜੀਆਂ, ਪਹਿਨ ਕੇ, ਆਈ ਮੇਰੀ ਮਾਂ... ਸ਼ੇਰਾਂ ਤੇ ।
ਸ਼ੇਰਾਂ ਤੇ, ਚੜ੍ਹ ਕੇ, ਆਈ ਮੇਰੀ ਮਾਂ...

ਮਈਆ, ਦੇ ਤਨ ਪੇ, ਲਾਲ ਲਾਲ ਚੋਲਾ ।
ਲਾਲ ਲਾਲ, ਚੋਲਾ ਮਾਂ, ਲਾਲ ਲਾਲ ਚੋਲਾ ।
ਚੋਲਾ, ਪਹਿਨ ਕੇ, ਆਈ ਮੇਰੀ ਮਾਂ... ਸ਼ੇਰਾਂ ਤੇ ।
ਸ਼ੇਰਾਂ ਤੇ, ਚੜ੍ਹ ਕੇ, ਆਈ ਮੇਰੀ ਮਾਂ...

ਮਈਆ, ਦੇ ਹੱਥਾਂ ਵਿੱਚ, ਗਿਰੀਆਂ ਛੁਹਾਰੇ ।
ਗਿਰੀਆਂ, ਛੁਹਾਰੇ ਮਾਂ, ਗਿਰੀਆਂ ਛੁਹਾਰੇ ।
ਭਗਤਾਂ, ਨੂੰ ਵੰਡਦੀ, ਆਈ ਮੇਰੀ ਮਾਂ... ਸ਼ੇਰਾਂ ਤੇ ।
ਸ਼ੇਰਾਂ ਤੇ, ਚੜ੍ਹ ਕੇ, ਆਈ ਮੇਰੀ ਮਾਂ...

ਮਈਆ, ਦੀ ਝੋਲੀ ਵਿੱਚ, ਭਰੇ ਨੇ ਖਜ਼ਾਨੇ ।
ਭਰੇ ਨੇ , ਖਜ਼ਾਨੇ ਮਾਂ, ਭਰੇ ਨੇ ਖਜ਼ਾਨੇ ।
ਭਗਤਾਂ, ਨੂੰ ਵੰਡਦੀ, ਆਈ ਮੇਰੀ ਮਾਂ... ਸ਼ੇਰਾਂ ਤੇ ।
ਸ਼ੇਰਾਂ ਤੇ, ਚੜ੍ਹ ਕੇ, ਆਈ ਮੇਰੀ ਮਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in  Hindi

शेरां ते, चढ़ के, आई मेरी मां... शेरां ते
शेरां ते, चढ़ के, आई मेरी मइया ॥x॥
देन्दी, भगतां नूं दर्शन, आई मेरी मां... शेरां ते ।
शेरां ते, चढ़ के, आई मेरी मां...

मइया, दे सिर ते, लाल लाल चुन्नियां ।
लाल लाल, चुन्नियां मां, लाल लाल चुन्नियां ।
चुन्नियां, ओढ़ के, आई मेरी मां... शेरां ते ।
शेरां ते, चढ़ के, आई मेरी मां...

मइया, दे मथे ते, लाल लाल बिंदियां ।
लाल लाल, बिंदियां मां, लाल लाल बिंदियां ।
बिंदियां, लगा के, आई मेरी मां... शेरां ते ।
शेरां ते, चढ़ के, आई मेरी मां...

मइया, दे बांहां च, लाल लाल चूड़ियां ।
लाल लाल, चूड़ियां मां, लाल लाल चूड़ियां ।
चूड़ियां, पहन के, आई मेरी मां... शेरां ते ।
शेरां ते, चढ़ के, आई मेरी मां...

मइया, दे तन पे, लाल लाल चोला ।
लाल लाल, चोला मां, लाल लाल चोला ।
चोला, पहन के, आई मेरी मां... शेरां ते ।
शेरां ते, चढ़ के, आई मेरी मां...

मइया, दे हथां विच, गिरियां छुहारे ।
गिरियां, छुहारे मां, गिरियां छुहारे ।
भगतां, नूं वंडदी, आई मेरी मां... शेरां ते ।
शेरां ते, चढ़ के, आई मेरी मां...

मइया, दी झोली विच, भरे ने खजाने ।
भरे ने, खजाने मां, भरे ने खजाने ।
भगतां, नूं वंडदी, आई मेरी मां... शेरां ते ।
शेरां ते, चढ़ के, आई मेरी मां...

download bhajan lyrics (12 downloads)