ਵਿੱਚ ਕੈਲਾਸ਼ਾਂ ਵੱਜਦਾ
ਵਿੱਚ ਕੈਲਾਸ਼ਾਂ, ਵੱਜਦਾ ਨੀ, ਭੋਲ੍ਹੇ ਦਾ ਡੰਮਰੂ ॥
( ਛਾਵਾ ਨੀ, ਭੋਲ੍ਹੇ ਦਾ ਡੰਮਰੂ,
ਬੱਲੇ ਨੀ, ਭੋਲ੍ਹੇ ਦਾ ਡੰਮਰੂ )
ਡੰਮ ਡੰਮ, ਡੰਮ ਡੰਮ, ਵੱਜਦਾ ਨੀ, ਭੋਲ੍ਹੇ ਦਾ ਡੰਮਰੂ ॥
( ਛਾਵਾ ਨੀ, ਭੋਲ੍ਹੇ ਦਾ ਡੰਮਰੂ,
ਬੱਲੇ ਨੀ, ਭੋਲ੍ਹੇ ਦਾ ਡੰਮਰੂ )
ਜਦ ਮੈਂ, ਪਹੁੰਚੀ, ਮਣੀ ਮਹੇਸ਼ ॥
ਵਿੱਚ ਮਣੀਆਂ ਦੇ, ਵੱਜਦਾ ਨੀ, ਭੋਲ੍ਹੇ ਦਾ ਡੰਮਰੂ ॥
( ਛਾਵਾ ਨੀ, ਭੋਲ੍ਹੇ ਦਾ ਡੰਮਰੂ,
ਬੱਲੇ ਨੀ, ਭੋਲ੍ਹੇ ਦਾ ਡੰਮਰੂ )
ਵਿੱਚ ਕੈਲਾਸ਼ਾਂ, ਵੱਜਦਾ ਨੀ, ਭੋਲ੍ਹੇ...
ਜਦ ਮੈਂ, ਪਹੁੰਚੀ, ਕਾਸ਼ੀ ਨਗਰੀ ॥
ਵਿੱਚ ਮੰਦਿਰਾਂ ਦੇ, ਵੱਜਦਾ ਨੀ, ਭੋਲ੍ਹੇ ਦਾ ਡੰਮਰੂ ॥
( ਛਾਵਾ ਨੀ, ਭੋਲ੍ਹੇ ਦਾ ਡੰਮਰੂ,
ਬੱਲੇ ਨੀ, ਭੋਲ੍ਹੇ ਦਾ ਡੰਮਰੂ )
ਵਿੱਚ ਕੈਲਾਸ਼ਾਂ, ਵੱਜਦਾ ਨੀ, ਭੋਲ੍ਹੇ...
ਜਦ ਮੈਂ, ਪਹੁੰਚੀ, ਅਮਰਨਾਥ ਵਿੱਚ ॥
ਵਿੱਚ ਗੁਫ਼ਾ ਦੇ, ਵੱਜਦਾ ਨੀ, ਭੋਲ੍ਹੇ ਦਾ ਡੰਮਰੂ ॥
( ਛਾਵਾ ਨੀ, ਭੋਲ੍ਹੇ ਦਾ ਡੰਮਰੂ,
ਬੱਲੇ ਨੀ, ਭੋਲ੍ਹੇ ਦਾ ਡੰਮਰੂ )
ਵਿੱਚ ਕੈਲਾਸ਼ਾਂ, ਵੱਜਦਾ ਨੀ, ਭੋਲੇ...
ਜਦ ਮੈਂ, ਪਹੁੰਚੀ, ਕੇਦਾਰ ਨਾਥ ਵਿੱਚ ॥
ਭਗਤਾਂ ਨੂੰ, ਦੇਖਿਆ ਨਚਾਉਂਦਾ ਨੀ, ਭੋਲ੍ਹੇ ਦਾ ਡੰਮਰੂ ॥
( ਛਾਵਾ ਨੀ, ਭੋਲ੍ਹੇ ਦਾ ਡੰਮਰੂ,
ਬੱਲੇ ਨੀ, ਭੋਲ੍ਹੇ ਦਾ ਡੰਮਰੂ )
ਵਿੱਚ ਕੈਲਾਸ਼ਾਂ, ਵੱਜਦਾ ਨੀ, ਭੋਲੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
विच कैलाशां वज्जदा
विच कैलाशां, वज्जदा नी, भोले दा डमरू ॥
(छावा नी, भोले दा डमरू,
बल्ले नी, भोले दा डमरू)
डम डम, डम डम, वज्जदा नी, भोले दा डमरू ॥
(छावा नी, भोले दा डमरू,
बल्ले नी, भोले दा डमरू)
जद मैं, पहुँची, मणि महेश ॥
विच मणियां दे, वज्जदा नी, भोले दा डमरू ॥
(छावा नी, भोले दा डमरू,
बल्ले नी, भोले दा डमरू)
विच कैलाशां, वज्जदा नी, भोले...
जद मैं, पहुँची, काशी नगरी ॥
विच मंदिर्आं दे, वज्जदा नी, भोले दा डमरू ॥
(छावा नी, भोले दा डमरू,
बल्ले नी, भोले दा डमरू)
विच कैलाशां, वज्जदा नी, भोले...
जद मैं, पहुँची, अमरनाथ विच ॥
विच गुफ़ा दे, वज्जदा नी, भोले दा डमरू ॥
(छावा नी, भोले दा डमरू,
बल्ले नी, भोले दा डमरू)
विच कैलाशां, वज्जदा नी, भोले...
जद मैं, पहुँची, केदार नाथ विच ॥
भगतां नूं, देख्या नचाऊंदा नी, भोले दा डमरू ॥
(छावा नी, भोले दा डमरू,
बल्ले नी, भोले दा डमरू)
विच कैलाशां, वज्जदा नी, भोले...
अपलोडर – अनिलरामूर्ति भोपाल