ਧੂਣੇ ਵਾਲਾ ਜੋਗੀ ਹੈ ਮੁਰਾਦਾਂ ਵੰਡਦਾ
ਧੂਣੇ, ਵਾਲਾ ਜੋਗੀ, ਹੈ ਮੁਰਾਦਾਂ ਵੰਡਦਾ ।
ਹੋ ਝੋਲੀ, ਵਿਚੋਂ ਕੱਢ ਕੇ, ਸੌਗਾਤਾਂ ਵੰਡਦਾ ॥
ਗੁਫ਼ਾ ਮੂਹਰੇ, ਬਹਿ ਗਿਆ, ਭੰਡਾਰੇ ਖੋਲ੍ਹ ਕੇ ।
ਹੋ ਮੰਗੋ ਜੀਹਨੇ ਮੰਗਣਾ ਏ, ਮੂੰਹੋਂ ਬੋਲ ਕੇ ॥
ਹੱਥਾਂ ਨਾਲ, ਨਹੀਂ ਭਰ, ਪ੍ਰਾਤਾਂ ਵੰਡਦਾ ।
ਹੋ ਝੋਲੀ, ਵਿਚੋਂ ਕੱਢ ਕੇ, ਸੌਗਾਤਾਂ ਵੰਡਦਾ ॥
ਧੂਣੇ, ਵਾਲਾ ਜੋਗੀ, ਹੈ ਮੁਰਾਦਾਂ...
ਕਰਮ, ਧਰਮ ਧਨ, ਅਤੇ ਨਾਮ ਵੰਡਦਾ ।
ਰਾਤੀਂ, ਨੀ ਦੁਪਿਹਰੇ, ਸੁਬ੍ਹਾ ਸ਼ਾਮ ਵੰਡਦਾ ॥
ਸੋਨਾ, ਚਾਂਦੀ ਸਭ, ਅੱਜ ਦਾਤਾਂ ਵੰਡਦਾ ।
ਹੋ ਝੋਲੀ, ਵਿਚੋਂ ਕੱਢ ਕੇ, ਸੌਗਾਤਾਂ ਵੰਡਦਾ ॥
ਧੂਣੇ, ਵਾਲਾ ਜੋਗੀ, ਹੈ ਮੁਰਾਦਾਂ...
ਸੇਵਾ ਭਾਵ, ਭਗਤੀ ਦੀ, ਸੋਹਣੀ ਰੁੱਤ ਜੀ ।
ਮਾਂਵਾਂ ਤਾਈਂ, ਬਖਸ਼ਦਾ ਏ, ਦੁੱਧ ਪੁੱਤ ਜੀ ॥
ਧੂਣੇ ਦੀ, ਭਬੂਤੀ, ਕਰਾਮਾਤ ਵੰਡਦਾ
ਹੋ ਝੋਲੀ, ਵਿਚੋਂ ਕੱਢ ਕੇ, ਸੌਗਾਤਾਂ ਵੰਡਦਾ ॥
ਧੂਣੇ, ਵਾਲਾ ਜੋਗੀ, ਹੈ ਮੁਰਾਦਾਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
धूणे वाला जोगी है मुरादां वंडदा
धूणे, वाला जोगी, है मुरादां वंडदा।
हो झोली, विचों कढ़ के, सौगातां वंडदा॥
गुफा मूहरे, बहि गया, भंडारे खोल के।
हो मंगो जीहने मंगणा ए, मुँहों बोल के॥
हथां नाल, नहीं भर, प्रातां वंडदा।
हो झोली, विचों कढ़ के, सौगातां वंडदा॥
धूणे, वाला जोगी, है मुरादां…
करम, धरम धन, अते नाम वंडदा।
रातीं, नी दुपिहरे, सुभा शाम वंडदा॥
सोना, चांदी सब, अज्ज दातां वंडदा।
हो झोली, विचों कढ़ के, सौगातां वंडदा॥
धूणे, वाला जोगी, है मुरादां…
सेवा भाव, भगती दी, सोहणी रुत जी।
मावां ताईं, बख़्शदा ए, दूध पुत्त जी॥
धूणे दी, भभूती, करामात वंडदा।
हो झोली, विचों कढ़ के, सौगातां वंडदा॥
धूणे, वाला जोगी, है मुरादां…