बाबा केहडिआ रंगा दे विच खेड़दा

बाबा केहडिआ रंगा दे विच खेड़दा,मैं की जाना तेरी सार नु,
तेरी सार नु बाबा तेरी सार नु,
बाबा केहडिआ रंगा दे विच खेड़दा

इकना नु दिंदा बाबा महल ते मडीया
इकना नु गलियां च रोलदा मैं की जाना तेरी सार नु,
बाबा केहडिआ रंगा ............

इकना नु दिंदा बाबा मोटर ते कारा,
इकना नु राहा विच तोरदा,मैं की जाना तेरी सार नु,
बाबा केहडिआ रंगा ............

इकना नु दिंदा बाबा सोहने सोहने कपडे,
इकना नु लीरा तो वि रोल्दा,मैं की जाना तेरी सार नु,
बाबा केहडिआ रंगा ............

इकना नु दिंदा पपुत्ता दिया जोड़ियाँ,
इकना नु इक तो वी रोल्दा,मैं की जाना तेरी सार नु,
बाबा केहडिआ रंगा ............

इकना नु दिंदा बाबा दूध ते मलाईया,
इकना नु रोटी तो वी रोल्दा,मैं की जाना तेरी सार नु,
बाबा केहडिआ रंगा ............

आप ही तक्दी ते आप ही वट्टे,आप ही फड फड तोल्दा,
मैं की जाना तेरी सार नु,मैं की जाना तेरी सार नु,
बाबा केहडिआ रंगा ............

आप ही जिंद्रे आप ही कुंजिया,आप ही फड फड खोल्दा,
मैं की जाना तेरी सार नु,मैं की जाना तेरी सार नु,
बाबा केहडिआ रंगा ............


ਬਾਬਾ ਕੇਹੜਿਆ ਰੰਗਾ ਦੇ ਵਿਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ
ਤੇਰੀ ਸਾਰ ਨੂੰ ਬਾਬਾ ਤੇਰੀ ਸਾਰ ਨੂੰ ,,,
ਬਾਬਾ ਕੇਹੜਿਆ ਰੰਗਾ ਦੇ ਵਿਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ

ਇੱਕਨਾ ਨੂੰ ਦਿੰਦਾ ਬਾਬਾ ਮਹਿਲ ਤੇ ਮਾੜੀਆ,
ਇੱਕਨਾ ਨੂੰ ਗਲੀਆਂ ਚ ਰੋਲਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ ,
ਬਾਬਾ ਕੇਹੜਿਆ ਰੰਗਾ,,,,,,,,,,,,,,

ਇੱਕਨਾ ਨੂੰ ਦਿੰਦਾ ਬਾਬਾ ਮੋਟਰਾਂ ਤੇ ਕਾਰਾਂ,
ਇੱਕਨਾ ਨੂੰ ਰਾਹਾਂ ਵਿਚ ਤੋਰਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ ,
ਬਾਬਾ ਕੇਹੜਿਆ ਰੰਗਾ,,,,,,,,,,,,,,

ਇੱਕਨਾ ਨੂੰ ਦਿੰਦਾ ਬਾਬਾ ਸੋਹਣੇ ਸੋਹਣੇ ਕੱਪੜੇ,
ਇੱਕਨਾ ਨੂੰ ਲੀਰਾਂ ਤੋ ਵੀ ਰੋਲਦਾ,ਮੈਂ ਕੀ ਜਾਣਾ ਤੇਰੀ ਸਾਰ ਨੂੰ ,
ਬਾਬਾ ਕੇਹੜੀਆ ਰੰਗਾ,,,,,,,,,,,,,,

ਇੱਕਨਾ ਨੂੰ ਦਿੰਦਾ ਬਾਬਾ ਪੁੱਤਾਂ ਦੀਆ ਜੋੜੀਆਂ,
ਇੱਕਨਾ ਨੂੰ ਇੱਕ ਤੋਂ ਵੀ ਰੋਲਦਾ,ਮੈਂ ਕੀ ਜਾਣਾ ਤੇਰੀ ਸਾਰ ਨੂੰ ,
ਬਾਬਾ ਕੇਹੜਿਆ ਰੰਗਾ,,,,,,,,,,,,,,

ਇੱਕਨਾ ਨੂੰ ਦਿੰਦਾ ਬਾਬਾ ਦੁਧ ਤੇ ਮਲਾਈਆਂ,
ਇੱਕਨਾ ਨੂੰ ਰੋਟੀ ਤੋ ਵੀ ਰੋਲਦਾ,ਮੈਂ ਕੀ ਜਾਣਾ ਤੇਰੀ ਸਾਰ ਨੂੰ ,
ਬਾਬਾ ਕੇਹੜਿਆ ਰੰਗਾ,,,,,,,,,,,,,,

ਆਪ ਹੀ ਤੱਕੜੀ ਤੇ ਆਪ ਹੀ ਵੱਟੇ, ਆਪ ਹੀ ਫੜ ਫੜ ਤੋਲਦਾ
ਮੈਂ ਕੀ ਜਾਣਾ ਤੇਰੀ ਸਾਰ ਨੂੰ ,ਮੈਂ ਕੀ ਜਾਣਾ ਤੇਰੀ ਸਾਰ ਨੂੰ
ਬਾਬਾ ਕੇਹੜਿਆ ਰੰਗਾ,,,,,,,,,,,,,,

ਆਪ ਹੀ ਜਿੰਦਰੇ ਆਪ ਹੀ ਕੁੰਜੀਆ, ਆਪ ਹੀ ਫੜ ਫੜ ਖੋਲਦਾ
ਮੈਂ ਕੀ ਜਾਣਾ ਤੇਰੀ ਸਾਰ ਨੂੰ ,ਮੈਂ ਕੀ ਜਾਣਾ ਤੇਰੀ ਸਾਰ ਨੂੰ
ਬਾਬਾ ਕੇਹੜਿਆ ਰੰਗਾ,,,,,,,,,,,,,,
download bhajan lyrics (1060 downloads)