गरने दा बूटा शाहतलाईयां/ਗਰੂਨੇ ਦਾ ਬੂਟਾ ਸ਼ਾਹ ਤਲਾਈਆਂ

ਗਰੂਨੇ ਦਾ ਬੂਟਾ ਸ਼ਾਹ ਤਲਾਈਆਂ

ਗਰੂਨੇ ਦਾ, ਬੂਟਾ, ਸ਼ਾਹ ਤਲਾਈਆਂ,
ਨੀ ਚੱਲ, ਵੇਖਣ ਚੱਲੀਏ ॥

ਆਪਣੇ, ਬਾਬੇ ਲਈ ਮੈਂ, ਸਿੰਗੀਆਂ ਬਣਾਂਦੀ ਆਂ
ਗਲ਼ ਵਿੱਚ, ਦੇਂਦੀ ਆਂ ਮੈਂ ਪਾ, ਨੀ ਚੱਲ, ਵੇਖਣ ਚੱਲੀਏ ॥
ਗਰੂਨੇ ਦਾ, ਬੂਟਾ, ਸ਼ਾਹ ਤਲਾਈਆਂ...

ਆਪਣੇ, ਬਾਬੇ ਲਈ ਮੈਂ, ਮੁੰਦਰਾਂ ਬਣਾਂਦੀ ਆਂ ॥
ਕੰਨਾਂ ਵਿੱਚ, ਦੇਂਦੀ ਆਂ ਮੈਂ ਪਾ, ਨੀ ਚੱਲ, ਵੇਖਣ ਚੱਲੀਏ ॥
ਗਰੂਨੇ ਦਾ, ਬੂਟਾ, ਸ਼ਾਹ ਤਲਾਈਆਂ...

ਆਪਣੇ, ਬਾਬੇ ਲਈ ਮੈਂ, ਝੋਲੀ ਸਮਾਂਦੀ ਆਂ ॥
ਮੌਂਢੇ ਉਤੇ, ਦੇਂਦੀਆਂ ਆਂ ਮੈਂ ਪਾ, ਨੀ ਚੱਲ, ਵੇਖਣ ਚੱਲੀਏ ॥
ਗਰੂਨੇ ਦਾ, ਬੂਟਾ, ਸ਼ਾਹ ਤਲਾਈਆਂ...

ਆਪਣੇ, ਬਾਬੇ ਲਈ ਮੈਂ, ਚਿਮਟਾ ਮੰਗਾਂਦੀ ਆਂ ॥
ਧੂਣੇ ਵਿੱਚ, ਦੇਂਦੀ ਆਂ ਮੈਂ ਪਾ, ਨੀ ਚੱਲ, ਵੇਖਣ ਚੱਲੀਏ ॥
ਗਰੂਨੇ ਦਾ, ਬੂਟਾ, ਸ਼ਾਹ ਤਲਾਈਆਂ...

ਆਪਣੇ, ਬਾਬੇ ਲਈ ਮੈਂ, ਪਊਏ ਮੰਗਾਂਦੀ ਆਂ ॥
ਪੈਰਾਂ ਵਿੱਚ, ਦੇਂਦੀ ਆਂ ਮੈਂ ਪਾ, ਨੀ ਚੱਲ, ਵੇਖਣ ਚੱਲੀਏ ॥
ਗਰੂਨੇ ਦਾ, ਬੂਟਾ, ਸ਼ਾਹ ਤਲਾਈਆਂ...

ਆਪਣੇ, ਬਾਬੇ ਲਈ ਮੈਂ, ਰੋਟ ਪਕਾਂਦੀ ਆਂ ॥
ਭੋਗ, ਬਾਬੇ ਨੂੰ, ਦੇਂਦੀ ਆਂ ਮੈਂ ਲਾ, ਨੀ ਚੱਲ, ਵੇਖਣ ਚੱਲੀਏ ॥
ਗਰੂਨੇ ਦਾ, ਬੂਟਾ, ਸ਼ਾਹ ਤਲਾਈਆਂ...

ਆਪਣੇ, ਬਾਬੇ ਲਈ ਮੈਂ, ਝੰਡਾ ਬਣਾਂਦੀ ਆਂ ॥
ਗੁਫ਼ਾ ਤੇ, ਦੇਂਦੀ ਆਂ ਚੜ੍ਹਾ, ਨੀ ਚੱਲ, ਵੇਖਣ ਚੱਲੀਏ ॥
ਗਰੂਨੇ ਦਾ, ਬੂਟਾ, ਸ਼ਾਹ ਤਲਾਈਆਂ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

गरूने दा बूटा शाह तलाइयाँ

गरूने दा बूटा शाह तलाइयाँ,
नी चल, वेखण चलिए ॥

अपने बाबे लिए मैं सिंगियाँ बनांदी आं,
गल्ल विच देंदी आं मैं पा,
नी चल, वेखण चलिए ॥
गरूने दा बूटा शाह तलाइयाँ…

अपने बाबे लिए मैं मुंदरां बनांदी आं,
कन्नां विच देंदी आं मैं पा,
नी चल, वेखण चलिए ॥
गरूने दा बूटा शाह तलाइयाँ…

अपने बाबे लिए मैं झोली समांदी आं,
मौंढ़े उत्ते देंदी आं मैं पा,
नी चल, वेखण चलिए ॥
गरूने दा बूटा शाह तलाइयाँ…

अपने बाबे लिए मैं चिमटा मंगांदी आं,
धूणे विच देंदी आं मैं पा,
नी चल, वेखण चलिए ॥
गरूने दा बूटा शाह तलाइयाँ…

अपने बाबे लिए मैं पऊए मंगांदी आं,
पैरां विच देंदी आं मैं पा,
नी चल, वेखण चलिए ॥
गरूने दा बूटा शाह तलाइयाँ…

अपने बाबे लिए मैं रोट पकांदी आं,
भोग बाबे नूं देंदी आं मैं ला,
नी चल, वेखण चलिए ॥
गरूने दा बूटा शाह तलाइयाँ…

अपने बाबे लिए मैं झंडा बनांदी आं,
गुफा ते देंदी आं चढ़ा,
नी चल, वेखण चलिए ॥
गरूने दा बूटा शाह तलाइयाँ…

अपलोडर – अनिल राममूर्ति भोपाल