ਜੈਕਾਰਾ ਪੌਣਾਹਾਰੀ ਦਾ
( ਸ਼ਿਵ ਸ਼ੰਕਰ ਦਾ, ਵਰਦਾਨ ਹੈ ਉਸ ਨੂੰ,
ਉਹ ਕਲਯੁਗ ਦਾ, ਅਵਤਾਰ ਹੈ ।
ਉਹ ਹਰ ਇੱਕ ਨੂੰ, ਆਪਣੇ ਰੰਗ ਵਿੱਚ, ਰੰਗ ਲੈਂਦਾ,
ਉਸ ਦੀ, ਲੀਲਾ ਅਪਰੰਪਾਰ ਹੈ ॥)
ਜੈਕਾਰਾ, ਜੈਕਾਰਾ, ਜੈਕਾਰਾ, ਜੈਕਾਰਾ ॥
ਜੈਕਾਰਾ... ਪੌਣਾਹਾਰੀ ਦਾ ।
ਜੈਕਾਰਾ... ਦੁੱਧਾਧਾਰੀ ਦਾ ॥
ਜੈਕਾਰਾ, ਚਿਮਟੇ ਵਾਲੇ ਦਾ,
ਓਹਦੀ ਲੀਲ੍ਹਾ, ਅਜ਼ਬ ਨਿਆਰੀ ਦਾ,
ਜੈਕਾਰਾ... ਪੌਣਾਹਾਰੀ ਦਾ ।
ਜੈਕਾਰਾ... ਦੁੱਧਾਧਾਰੀ ਦਾ ।
ਜੈਕਾਰਾ... ਪੌਣਾਹਾਰੀ ਦਾ...
ਓਹ, ਵਾਰੇ ਨਿਆਰੇ, ਕਰ ਦੇਂਦਾ ।
ਦਾਤਾਂ, ਨਾਲ ਝੋਲੀਆਂ, ਭਰ ਦੇਂਦਾ ॥
ਦੁਖੀਆਂ, ਦੇ ਦੁੱਖੜੇ, ਹਰ ਦੇਂਦਾ,
ਉਪਕਾਰ ਹੈ, ਪਰ-ਉਪਕਾਰੀ ਦਾ,
ਜੈਕਾਰਾ... ਪੌਣਾਹਾਰੀ ਦਾ...
ਓਹ ਜਦ, ਚੇਤ ਮਹੀਨਾ, ਚੜ੍ਹਦਾ ਏ ।
ਬਾਬੇ, ਦਾ ਮੇਲਾ, ਭਰਦਾ ਏ ॥
ਓਹੋ, ਨਜ਼ਰ ਮੇਹਰ ਦੀ, ਕਰਦਾ ਏ,
ਲਾਲ ਹੈ, ਸ਼ਿਵ ਭੋਲ੍ਹੇ, ਭੰਡਾਰੀ ਦਾ,
ਜੈਕਾਰਾ... ਪੌਣਾਹਾਰੀ ਦਾ...
ਓਹਦਾ ਚਿਮਟਾ, ਚਿੰਤਾ, ਦੂਰ ਕਰੇ ।
ਓਹਦੀ ਜਟਾ, ਜੋਸ਼ੀਲੇ, ਨੂਰ ਕਰੇ ॥
ਓਹ, ਝੋਲੀ ਝੱਟ, ਭਰਪੂਰ ਕਰੇ,
ਕੀ ਕਹਿਣਾ, ਸੂਰਤ ਪਿਆਰੀ ਦਾ,
ਜੈਕਾਰਾ... ਪੌਣਾਹਾਰੀ ਦਾ...
ਓਹੋ, ਪੁੱਠੀਆਂ ਦੀ ਸਿੱਧੀਆਂ, ਪਾ ਦੇਵੇ ।
ਓਹੋ, ਬਿਗੜੇ ਕੰਮ, ਬਣਾ ਦੇਵੇ ॥
ਬਾਂਹੋਂ, ਫੜ੍ਹ ਕੇ ਪਾਰ, ਲੰਘਾ ਦੇਵੇ,
ਸ਼ੁਕਰ, ਕਰਾਂ ਮੈਂ, ਪੌਣਹਾਰੀ ਦਾ,
ਜੈਕਾਰਾ... ਪੌਣਾਹਾਰੀ ਦਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
जयकारा पौणाहारी दा
(शिव शंकर दा वरदान है उस नूं,
ओह कलयुग दा अवतार है ।
ओह हर इक नूं अपने रंग विच रंग लैंदा,
उस दी लीला अपरम्पार है ॥)
जयकारा, जयकारा, जयकारा, जयकारा ॥
जयकारा... पौणाहारी दा ।
जयकारा... दूधाधारी दा ॥
जयकारा चिमटे वाले दा,
ओहदी लीला अजब न्यारी दा ॥
जयकारा... पौणाहारी दा ।
जयकारा... दूधाधारी दा ।
जयकारा... पौणाहारी दा...॥
ओह वारे न्यारे कर देंदां,
दातां नाल झोलियां भर देंदां ॥
दुखियां दे दुखड़े हर देंदां,
उपकार है पर-उपकारी दा ॥
जयकारा... पौणाहारी दा...॥
ओह जद चेत महीना चढ़दा ए,
बाबे दा मेला भरदा ए ॥
ओह नजर मेहर दी करदा ए,
लाल है शिव भोले भंडारी दा ॥
जयकारा... पौणाहारी दा...॥
ओहदा चिमटा चिंता दूर करे,
ओहदी जटा जोशीले नूर करे ॥
ओह झोली झट भरपूर करे,
की कहना सूरत प्यारी दा ॥
जयकारा... पौणाहारी दा...॥
ओहो पुठ्ठियां दी सिद्धियां पा देवे,
ओहो बिगड़े कम बना देवे ॥
बांहों फड़ के पार लंघा देवे,
शुकर करां मैं पौणहारी दा ॥
जयकारा... पौणाहारी दा...॥