श्याम सखियां तो डरदा मारा - रवि कुमार / ਸ਼ਾਮ ਸਖੀਆਂ ਤੋਂ ਡਰਦਾ ਮਾਰਾ - ਰਵੀ ਕੁਮਾਰsham sakhiyan to darda maara - ravi kumar


ਸ਼ਾਮ ਸਖੀਆਂ ਤੋਂ ਡਰਦਾ ਮਾਰਾ

ਸ਼ਾਮ, ਸਖੀਆਂ ਤੋਂ, ਡਰਦਾ ਮਾਰਾ x॥
ਓ, ਮੁਰਲੀ, ਛੁਪਾਈ ਰੱਖਦਾ... ਜੈ ਹੋ...
ਓ, ਮੁਰਲੀ, ਛੁਪਾਈ ਰੱਖਦਾ...
ਸ਼ਾਮ, ਸਖੀਆਂ ਤੋਂ, ਡਰਦਾ ਮਾਰਾ x॥

ਸ਼ਾਮ, ਸੋਨੇ ਦੇ, ਪੰਘੂੜੇ ਵਿੱਚ ਖੇਲ੍ਹਦਾ ।
ਯਸ਼ੋਧਾ, ਮਈਆ ਜੀ ਦਾ, ਦਿਲ ਬੜਾ ਡੋਲ੍ਹਦਾ ।
ਓ ਝੂਹਟਾ ਤੁਸੀਂ, ਲਾ ਲਓ ਸਖੀਓ... ਜੈ ਹੋ...
ਓ ਝੂਹਟਾ ਤੁਸੀਂ, ਲਾ ਲਓ ਸਖੀਓ,
ਸ਼ਾਮ, ਸੋਨੇ ਦੇ, ਪੰਘੂੜੇ ਵਿੱਚ ਖੇਲ੍ਹਦਾ x॥

ਸ਼ਾਮ, ਵ੍ਰਿੰਦਾਵਨ, ਬੰਸਰੀ ਵਜਾਂਵਦਾ ।
ਨਾਲੇ, ਸਖੀਆਂ ਦੇ, ਰਾਸ ਰਚਾਂਵਦਾ ।
ਓ ਰਾਸ, ਰਚਾ ਲਓ ਸਖੀਓ... ਜੈ ਹੋ...
ਓ ਰਾਸ, ਰਚਾ ਲਓ ਸਖੀਓ,
ਸ਼ਾਮ, ਵ੍ਰਿੰਦਾਵਨ, ਬੰਸਰੀ ਵਜਾਂਵਦਾ x॥

ਸ਼ਾਮ, ਯਮੁਨਾ, ਕਿਨਾਰੇ ਗਊਆਂ ਚਾਰਦਾ ।
ਗੋਪੀ, ਗਵਾਲਿਆਂ ਦੇ, ਨਾਲ ਗਊਆਂ ਚਾਰਦਾ ।
ਓ ਗਊਆਂ ਨੂੰ, ਚਰਾ ਲਓ ਸਖੀਓ... ਜੈ ਹੋ...
ਓ ਗਊਆਂ ਨੂੰ, ਚਰਾ ਲਓ ਸਖੀਓ,
ਸ਼ਾਮ, ਯਮੁਨਾ, ਕਿਨਾਰੇ ਗਊਆਂ ਚਾਰਦਾ x॥

ਤੇਰੀ, ਮੱਟਕੀ ਤੇ, ਅੰਮ੍ਰਿਤ ਬਰਸੇ ।
ਦਿਲ, ਸਖੀਆਂ, ਦਾ ਬੜਾ ਤਰਸੇ ।
ਕਿ ਅੰਮ੍ਰਿਤ, ਪੀ ਲਓ ਸਖੀਓ... ਜੈ ਹੋ,
ਕਿ ਅੰਮ੍ਰਿਤ, ਪੀ ਲਓ ਸਖੀਓ,
ਤੇਰੀ, ਮੱਟਕੀ ਤੇ, ਅੰਮ੍ਰਿਤ ਬਰਸੇ x॥
ਸ਼ਾਮ, ਸਖੀਆਂ ਤੋਂ, ਡਰਦਾ ਮਾਰਾ x॥-॥।

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

शाम सखियों से डरता मारा
शाम, सखियों से, डरता मारा ॥
ओ, मुरली, छुपाई रखता... जय हो... ॥
ओ, मुरली, छुपाई रखता... ॥
शाम, सखियों से, डरता मारा ॥
शाम, सोने के, पंघूड़े में खेलता ।
यशोदा, मैया जी का, दिल बड़ा डोलता ॥
ओ झूटा तुम, लगा लो सखियो... जय हो... ॥
ओ झूटा तुम, लगा लो सखियो ॥
शाम, सोने के, पंघूड़े में खेलता ॥
शाम, वृंदावन, बंसरी बजांवदा ।
नाले, सखियों के, रास रचांवदा ॥
ओ रास, रचा लो सखियो... जय हो... ॥
ओ रास, रचा लो सखियो ॥
शाम, वृंदावन, बंसरी बजांवदा ॥
शाम, यमुना, किनारे गायें चराता ।
गोपी, ग्वालों के, साथ गायें चराता ॥
ओ गायों को, चरा लो सखियो... जय हो... ॥
ओ गायों को, चरा लो सखियो ॥
शाम, यमुना, किनारे गायें चराता ॥
तेरी, मटकी पे, अमृत बरसे ।
दिल, सखियों का, बड़ा तरसे ॥
कि अमृत, पी लो सखियो... जय हो... ॥
कि अमृत, पी लो सखियो ॥
तेरी, मटकी पे, अमृत बरसे ॥
शाम, सखियों से, डरता मारा ॥

श्रेणी
download bhajan lyrics (192 downloads)