पौनाहारी बाबा जी राखी चरना दे कोल,
चिमटे वालियां साईंया तू रखी चरना दे कोल,
रखी चरना दे कोल रखी चरना दे कोल,
धुनें वालियां बाबा तू रखी चरना दे कोल,
जी करदा मैं नोकर बनके करा चाकरी तेरी,
करा चाकरी तेरी बाबा करा चाकरी तेरी,
तेरे दर दी सेवा करके तर जावे जींद मेरी,
दुधाधारी बाबा जी रखी चरना दे कोल
एह मिटी दा पूतला ऐब गुनाह दे नाल भारियां,
ऐब गुनाहा दे नाल भारियां,
तेरे दर्शन करके ही मैं साफ़ ईस नु करियां,
बोह्डा वालियां साईंया वे रखी चरना दे कोल...
सिर्हाले दे खुले वरगे तू पत्थर दिल तारे,
बाबा तू पत्थर दिल तारे,
चोह कुटा विच महिमा गाउंदे ताहियो भगत प्यारे,
ग़ुआ वालियां बाबा तू रखी चरना दे कोल
ਪੌਣਾਹਾਰੀ, ਬਾਬਾ ਜੀ ਰੱਖੀ, ਚਰਨਾਂ ਦੇ ਕੋਲ
ਚਿਮਟੇ ਵਾਲਿਆਂ, ਸਾਈਆਂ ਤੂੰ ਰੱਖੀ, ਚਰਨਾਂ ਦੇ ਕੋਲ
ਰੱਖੀ ਚਰਨਾਂ ਦੇ ਕੋਲ, ਰੱਖੀ ਚਰਨਾਂ ਦੇ ਕੋਲ ll
ਧੂਣੇ ਵਾਲਿਆਂ, ਬਾਬਾ ਤੂੰ ਰੱਖੀ, ਚਰਨਾਂ ਦੇ ਕੋਲ
ਜੀ ਕਰਦਾ ਮੈਂ ਨੌਕਰ ਬਣਕੇ, ਕਰਾਂ ਚਾਕਰੀ ਤੇਰੀ
ਕਰਾਂ ਚਾਕਰੀ ਤੇਰੀ ਬਾਬਾ, ਕਰਾਂ ਚਾਕਰੀ ਤੇਰੀ
ਤੇਰੇ ਦਰ ਦੀ ਸੇਵਾ ਕਰਕੇ ll, ਤਰ ਜਾਵੇ ਜਿੰਦ ਮੇਰੀ,
ਦੁੱਧਾਧਾਰੀ, ਬਾਬਾ ਜੀ ਰੱਖੀ, ਚਰਨਾਂ ਦੇ ਕੋਲ,,,,,,,,
ਇਹ ਮਿੱਟੀ ਦਾ ਪੁਤਲਾ, ਐਬ ਗੁਨਾਹਾਂ ਦੇ ਨਾਲ ਭਰਿਆ ll,
ਐਬ ਗੁਨਾਹਾਂ ਦੇ ਨਾਲ ਭਰਿਆ ll
ਤੇਰੇ ਦਰਸ਼ਨ ਕਰਕੇ ਹੀ ਮੈਂ ll, ਸਾਫ ਏਸ ਨੂੰ ਕਰਿਆ,
ਬੋਹੜਾਂ ਵਾਲਿਆਂ, ਸਾਈਆਂ ਵੇ ਰੱਖੀ, ਚਰਨਾਂ ਦੇ ਕੋਲ,,,,,,,
ਸਰਿਹਾਲੇ ਦੇ ਘੁੱਲੇ ਵਰਗੇ, ਤੂੰ ਪੱਥਰ ਦਿਲ ਤਾਰੇ
ਬਾਬਾ ਤੂੰ ਪੱਥਰ ਦਿਲ ਤਾਰੇ ll
ਚੌਂਹ ਕੁੱਟਾਂ ਵਿਚ ਮਹਿਮਾ ਗਾਉਂਦੇ ll, ਤਾਹੀਓਂ ਭਗਤ ਪਿਆਰੇ,
ਗਊਆਂ ਵਾਲਿਆਂ, ਬਾਬਾ ਤੂੰ ਰੱਖੀ, ਚਰਨਾਂ ਦੇ ਕੋਲ,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ