जोगी कपड़े रंगा लए

जोगी कपड़े रंगा लए मन क्यों नी रंगेया,
ते तेनु मन रंगने दा चा सीधा जोगी दे दर जा,
उथे जा के शीश निवा मन जाऊ रंगियाँ,
जोगी कपड़े रंगा ले मन क्यों नि रंगिया,

जोगी झंडे रंगा लए मन क्यों नी रंगेया,
ते तेनु मन रंगने दा चा सीधा शाहतलियाँ  जा,
उथे जा के शीश निवा मन जाऊ रंगियाँ,
जोगी कपड़े रंगा ले मन क्यों नि रंगिया,

जोगी झोली रंगा लए मन क्यों नी रंगेया,
ते तेनु मन रंगने दा चा सीधा शाहतालियाँ जा,
उथे जा के धुना जगा मन जाऊ रंगियाँ,
जोगी कपड़े रंगा ले मन क्यों नि रंगिया,

जोगी वाल तू  रंगा लए मन क्यों नी रंगेया,
ते तेनु मन रंगने दा चा सीधा गरुना झाडी जा,
उथे जा के गुण गा मन जाऊ रंगियाँ,
जोगी कपड़े रंगा ले मन क्यों नि रंगिया,

जोगी तन भी रंगा लए मन क्यों नी रंगेया,
ते तेनु मन रंगने दा चा सीधा धुनें  दे वल जा,
उथे जा के अलख जगा  मन जाऊ रंगियाँ,
जोगी कपड़े रंगा ले मन क्यों नि रंगिया,


ਜੋਗੀ ਕੱਪੜੇ ਰੰਗਾ ਲਏ, ਮਨ ਕਿਓਂ ਨੀ ਰੰਗਿਆ ll
ਜੇ ਤੈਨੂੰ ਮਨ ਰੰਗਣੇ ਦਾ ਚਾਅ, ਸਿੱਧਾ ਜੋਗੀ ਦੇ ਦਰ ਜਾ,
ਓਥੇ ਜਾ ਕੇ ਸੀਸ ਨਿਵਾ, ਮਨ ਜਾਊ ਰੰਗਿਆ,
ਜੋਗੀ ਕੱਪੜੇ ਰੰਗਾ ਲਏ, ਮਨ ਕਿਓਂ ਨੀ ਰੰਗਿਆ ll

ਜੋਗੀ ਝੰਡੇ ਤੂੰ ਰੰਗਾ ਲਏ, ਮਨ ਕਿਓਂ ਨੀ ਰੰਗਿਆ ll
ਜੇ ਤੈਨੂੰ ਮਨ ਰੰਗਣੇ ਦਾ ਚਾਅ, ਸਿੱਧਾ ਸ਼ਾਹਤਲਾਈਆਂ ਜਾ,
ਓਥੇ ਜਾ ਕੇ ਧੂਣਾ ਜਗਾ, ਮਨ ਜਾਊ ਰੰਗਿਆ,
ਜੋਗੀ ਕੱਪੜੇ ਰੰਗਾ ਲਏ, ਮਨ ਕਿਓਂ ਨੀ ਰੰਗਿਆ ll

ਜੋਗੀ ਝੋਲੀ ਤੂੰ ਰੰਗਾ ਲਈ, ਮਨ ਕਿਓਂ ਨੀ ਰੰਗਿਆ ll
ਜੇ ਤੈਨੂੰ ਮਨ ਰੰਗਣੇ ਦਾ ਚਾਅ, ਸਿੱਧਾ ਗੁਫਾ ਦੇ ਵੱਲ ਜਾ,
ਓਥੇ ਜਾ ਕੇ ਦਰਸ਼ਨ ਪਾ, ਮਨ ਜਾਊ ਰੰਗਿਆ,
ਜੋਗੀ ਕੱਪੜੇ ਰੰਗਾ ਲਏ, ਮਨ ਕਿਓਂ ਨੀ ਰੰਗਿਆ ll

ਜੋਗੀ ਵਾਲ਼ ਤੂੰ ਰੰਗਾ ਲਏ, ਮਨ ਕਿਓਂ ਨੀ ਰੰਗਿਆ ll
ਜੇ ਤੈਨੂੰ ਮਨ ਰੰਗਣੇ ਦਾ ਚਾਅ, ਸਿੱਧਾ ਗਰੂਣਾ ਝਾੜੀ ਜਾ,
ਓਥੇ ਜਾ ਕੇ ਤੂੰ ਗੁਣ ਗਾ , ਮਨ ਜਾਊ ਰੰਗਿਆ,
ਜੋਗੀ ਕੱਪੜੇ ਰੰਗਾ ਲਏ, ਮਨ ਕਿਓਂ ਨੀ ਰੰਗਿਆ ll

ਜੋਗੀ ਤਨ ਵੀ ਰੰਗਾ ਲਿਆ, ਮਨ ਕਿਓਂ ਨੀ ਰੰਗਿਆ ll
ਜੇ ਤੈਨੂੰ ਮਨ ਰੰਗਣੇ ਦਾ ਚਾਅ, ਸਿੱਧਾ ਧੂਣੇ ਦੇ ਵੱਲ ਜਾ,
ਓਥੇ ਜਾ ਕੇ ਅਲਖ ਜਗਾ, ਮਨ ਜਾਊ ਰੰਗਿਆ,
ਜੋਗੀ ਕੱਪੜੇ ਰੰਗਾ ਲਏ, ਮਨ ਕਿਓਂ ਨੀ ਰੰਗਿਆ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
download bhajan lyrics (1002 downloads)