साडे घर विच आओ महा माया

साडे घर विच शगनां दा दिन आया।
साडे घर विच आओ महा माया।।
जय हो.......


असी राहवा विच नैन विछाये होये ने।
असी पलका दे दीप जगाये होये ने।
साडा रोम रोम दाती मुस्काया।
साडे घर विच आओ महा माया।।
जय हो.......


तेरे दर तो ही खुशियां दी दात मिली।
होई किर्पा ते जागे वाली रात मिली।
साडे सिर ते रवे तेरा साया।
साडे घर विच आओ महा माया।।
जय हो.......


साडे घर विच आओ मेहमान बनके।
साडे नाल रहो साडी शान बनके।
तेरा चंचल ने है यश गाया।
साडे घर विच आओ महा माया।।
जय हो.......


ਸਾਡੇ ਘਰ ਵਿੱਚ ਖੁਸ਼ੀਆਂ/ਸ਼ਗਨਾਂ ਦਾ ਦਿਨ ਆਇਆ l
"ਸਾਡੇ ਘਰ ਵਿੱਚ ਆਓ ਮਹਾਂ ਮਾਇਆ" ll
ਜੈ ਹੋ xlll -ll

ਅਸੀਂ ਰਾਹਵਾਂ ਵਿੱਚ ਨੈਣ ਵਿਛਾਏ ਹੋਏ ਨੇ* l
ਅਸੀਂ ਪਲਕਾਂ ਦੇ ਦੀਪ ਜਗਾਏ ਹੋਏ ਨੇ* l
"ਸਾਡਾ ਰੋਮ ਰੋਮ ਦਾਤੀ ਮੁਸਕਾਇਆ" l
"ਸਾਡੇ ਘਰ ਵਿੱਚ ਆਓ ਮਹਾਂ ਮਾਇਆ" ll
ਜੈ ਹੋ xlll -ll

ਤੇਰੇ ਦਰ ਤੋਂ ਹੀ ਖੁਸ਼ੀਆਂ ਦੀ ਦਾਤ ਮਿਲੀ* l
ਹੋਈ ਕਿਰਪਾ ਤੇ ਜਾਗੇਵਾਲੀ ਰਾਤ ਮਿਲੀ* l
"ਸਾਡੇ ਸਿਰ ਤੇ ਰ੍ਹਵੇ ਤੇਰਾ ਸਾਇਆ" l
"ਸਾਡੇ ਘਰ ਵਿੱਚ ਆਓ ਮਹਾਂ ਮਾਇਆ" ll
ਜੈ ਹੋ xlll -ll

ਸਾਡੇ ਘਰ ਵਿੱਚ ਆਓ ਮਹਿਮਾਨ ਬਣਕੇ* l
ਸਾਡੇ ਨਾਲ ਰਹੋ ਸਾਡੀ ਸ਼ਾਨ ਬਣਕੇ* l
"ਤੇਰਾ ਚੰਚਲ ਨੇ ਹੈ ਯਸ਼ ਗਾਇਆ" l
"ਸਾਡੇ ਘਰ ਵਿੱਚ ਆਓ ਮਹਾਂ ਮਾਇਆ" ll
ਜੈ ਹੋ xlll -ll

ਅਪਲੋਡਰ-ਅਨਿਲਰਾਮੂਰਤੀਭੋਪਾਲ
download bhajan lyrics (683 downloads)