मिट्टी देया भांडेया/ਮਿੱਟੀ ਦਿਆ ਭਾਂਡਿਆ

ਮਿੱਟੀ ਦਿਆ ਭਾਂਡਿਆ

ਸੱਜ ਲੈ, ਚਮਕ ਲੈ ਤੂੰ, ਜਿੰਨਾ ਸੱਜਣਾ ॥
ਮਿੱਟੀ, ਦਿਆ ਭਾਂਡਿਆ, ਅਖ਼ੀਰ ਭੱਜਣਾ ॥

ਮਾਤਾ ਪਿਤਾ, ਭੈਣ ਭਾਈ, ਨਰ ਨਾਰੀਆਂ... ।
ਸੌਖੇ ਵੇਲੇ, ਦੀਆਂ ਸਭ, ਰਿਸ਼ਤੇਦਾਰੀਆਂ... ॥
ਕਿਸੇ, ਵੀ ਨਹੀਂ ਆਉਣਾ, ਤੇਰੇ ਕੰਮ ਸੱਜਣਾ ॥
ਮਿੱਟੀ, ਦਿਆ ਭਾਂਡਿਆ, ਅਖ਼ੀਰ ਭੱਜਣਾ ॥
ਸੱਜ ਲੈ, ਚਮਕ ਲੈ ਤੂੰ, ਜਿੰਨਾ...

ਦੂਰ ਵਾਲੀ, ਗੱਡੀ ਤੇ, ਸਵਾਰ ਹੋਵੇਗਾ... ।
ਟਿਕਟੋਂ, ਵਗੈਰ ਬੁਰਾ, ਹਾਲ ਹੋਵੇਗਾ... ॥
ਨਾਮ, ਵਾਲੀ ਟਿਕਟ, ਕਟਾ ਲੈ ਸੱਜਣਾ ॥
ਮਿੱਟੀ, ਦਿਆ ਭਾਂਡਿਆ, ਅਖ਼ੀਰ ਭੱਜਣਾ ॥
ਸੱਜ ਲੈ, ਚਮਕ ਲੈ ਤੂੰ, ਜਿੰਨਾ...

ਮਿੱਟੀ ਦਿਆ, ਮਿੱਟੀ ਵਿੱਚ, ਰੁਲ ਜਾਵੇਂਗਾ... ।
ਇੱਕ ਦਿਨ, ਦੁਨੀਆਂ ਤੂੰ, ਛੱਡ ਜਾਵੇਂਗਾ... ॥
ਮੌਤ, ਦਾ ਨਗਾੜਾ, ਤੇਰੇ ਸਿਰ ਵੱਜਣਾ ॥
ਮਿੱਟੀ, ਦਿਆ ਭਾਂਡਿਆ, ਅਖ਼ੀਰ ਭੱਜਣਾ ॥
ਸੱਜ ਲੈ, ਚਮਕ ਲੈ ਤੂੰ, ਜਿੰਨਾ...

ਮਹਿਲ, ਮਾੜ੍ਹੀਆਂ ਤੇ ਤੇਰੇ, ਸੋਹਣੇ ਬੰਗਲੇ... ।
ਛੱਡ ਜਾਣੇ, ਏਥੇ ਤੂੰ, ਪਲੰਘ ਰੰਗਲੇ... ॥
ਖ਼ਾਲੀ, ਹੱਥ ਆਇਆ, ਖ਼ਾਲੀ ਜਾਣਾ ਸੱਜਣਾ ॥
ਮਿੱਟੀ, ਦਿਆ ਭਾਂਡਿਆ, ਅਖ਼ੀਰ ਭੱਜਣਾ ॥
ਸੱਜ ਲੈ, ਚਮਕ ਲੈ ਤੂੰ, ਜਿੰਨਾ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मिट्टी दिया भांडिया,

सज्ज लै, चमक लै तूँ, जित्थों सज्जणा ॥
मिट्टी, दिया भांडिया, अख़ीर भज्जणा ॥

माता पिता, भैण भाई, नर नारियां... ।
सौखे वेले, दियां सब, रिश्तेदारियां... ॥
किसे वी नहीं आउणा, तेरे कम सज्जणा ॥
मिट्टी, दिया भांडिया, अख़ीर भज्जणा ॥
सज्ज लै, चमक लै तूँ, जित्थों...

दूर वाली, गड्डी ते, सवार होवेगा... ।
टिक्टों, वगैर बुरा, हाल होवेगा... ॥
नाम, वाली टिकट, कटा लै सज्जणा ॥
मिट्टी, दिया भांडिया, अख़ीर भज्जणा ॥
सज्ज लै, चमक लै तूँ, जित्थों...

मिट्टी दिया, मिट्टी विच, रुल जावेंगा... ।
इक दिन, दुनियां तूँ, छुੱਡ जावेंगा... ॥
मौत, दा नगाड़ा, तेरे सिर वज्जणा ॥
मिट्टी, दिया भांडिया, अख़ीर भज्जणा ॥
सज्ज लै, चमक लै तूँ, जित्थों...

महल, माढ़ियां ते तेरे, सोहणे बंग्ले... ।
छड्ड जाने, एथे तूँ, पलंघ रंग्ले... ॥
ख़ाली, हथ आया, ख़ाली जाना सज्जणा ॥
मिट्टी, दिया भांडिया, अख़ीर भज्जणा ॥
सज्ज लै, चमक लै तूँ, जित्थों...

श्रेणी