ਗੱਡੀ ਚੱਲੀ ਬਰਸਾਨੇ ਨੂੰ
ਓ ਗੱਡੀ, ਚੱਲੀ, ਬਰਸਾਨੇ ਨੂੰ ॥
ਓ ਰਾਧਾ ਰਾਣੀ, ਜਨਮ ਲਿਆ,
ਖੁਸ਼ੀ, ਹੋਈ ਏ, ਜ਼ਮਾਨੇ ਨੂੰ ॥
ਓ ਰਾਧੇ, ਰਾਧੇ, ਰਾਧੇ ਰਾਧੇ ॥
ਓ ਰਾਧੇ, ਰਾਧੇ ਰਾਧੇ,
ਰਾਧੇ, ਰਾਧੇ, ਰਾਧੇ ਰਾਧੇ ॥
ਓ ਅੱਜ, ਆਨੰਦ, ਵੇਲਾ ਏ ॥
ਓ ਅੱਜ, ਬਰਸਾਨੇ ਚ,
ਲੱਗਿਆ, ਖੁਸ਼ੀਆਂ ਦਾ, ਮੇਲਾ ਏ ॥
ਓ ਰਾਧੇ, ਰਾਧੇ, ਰਾਧੇ ਰਾਧੇ ॥
ਓ ਰਾਧੇ, ਰਾਧੇ ਰਾਧੇ,
ਰਾਧੇ, ਰਾਧੇ, ਰਾਧੇ ਰਾਧੇ ॥
ਓ ਭਗਤ, ਨੱਚਦੇ ਤੇ, ਗਾਉਂਦੇ ਨੇ ॥
ਓ ਅੱਜ, ਬ੍ਰਿਸ਼, ਭਾਨੂੰ ਜੀ,
ਹੀਰੇ, ਮੋਤੀ, ਲੁਟਾਂਵਦੇ ਨੇ ॥
ਓ ਰਾਧੇ, ਰਾਧੇ, ਰਾਧੇ ਰਾਧੇ ॥
ਓ ਰਾਧੇ, ਰਾਧੇ ਰਾਧੇ,
ਰਾਧੇ, ਰਾਧੇ, ਰਾਧੇ ਰਾਧੇ ॥
ਓ ਸੰਗਤਾਂ, ਦੌੜੀਆਂ, ਆਈਆਂ ਨੇ ॥
ਓ ਅੱਜ, ਮਾਤਾ, ਕੀਰਤੀ ਨੂੰ,
ਸਭ, ਦੇਣ, ਵਧਾਈਆਂ ਨੇ ॥
ਓ ਰਾਧੇ, ਰਾਧੇ, ਰਾਧੇ ਰਾਧੇ ॥
ਓ ਰਾਧੇ, ਰਾਧੇ ਰਾਧੇ,
ਰਾਧੇ, ਰਾਧੇ, ਰਾਧੇ ਰਾਧੇ ॥
ਓ ਚਿੱਟੇ, ਦੁੱਧ, ਤੇ ਮਲਾਈ ਏ ॥
ਓ ਰਾਧਾ ਰਾਣੀ, ਜਨਮ ਲਿਆ,
ਸਾਰੇ, ਜੱਗ ਨੂੰ, ਵਧਾਈ ਏ ॥
ਓ ਰਾਧੇ, ਰਾਧੇ, ਰਾਧੇ ਰਾਧੇ ॥
ਓ ਰਾਧੇ, ਰਾਧੇ ਰਾਧੇ,
ਰਾਧੇ, ਰਾਧੇ, ਰਾਧੇ ਰਾਧੇ ॥
ਓ ਗੱਡੀ, ਚੱਲੀ, ਬਰਸਾਨੇ ਨੂੰ ॥
ਓ ਰਾਧਾ ਰਾਣੀ, ਜਨਮ ਲਿਆ,
ਖੁਸ਼ੀ, ਹੋਈ ਏ, ਜ਼ਮਾਨੇ ਨੂੰ ॥
ਓ ਰਾਧੇ, ਰਾਧੇ, ਰਾਧੇ ਰਾਧੇ ॥
ਓ ਰਾਧੇ ਰਾਧੇ, ਰਾਧੇ ਰਾਧੇ,
ਰਾਧੇ, ਰਾਧੇ, ਰਾਧੇ ਰਾਧੇ ॥
ਅਪਲੋਡਰ-ਅਨਿਲਰਾਮੂਰਤੀਭੋਪਾਲ
Lyrics in Hindi
गड्डी चली बरसाने नूं
ओ गड्डी, चली, बरसाने नूं ॥
ओ राधा रानी, जनम लिया,
खुशी, होई ए, ज़माने नूं ॥
ओ राधे, राधे, राधे राधे ॥
ओ राधे, राधे राधे,
राधे, राधे, राधे राधे ॥
ओ आज, आनंद, वेला ए ॥
ओ आज, बरसाने च,
लग्गिया, खुशियां दा, मेला ए ॥
ओ राधे, राधे, राधे राधे ॥
ओ राधे, राधे राधे,
राधे, राधे, राधे राधे ॥
ओ भगत, नच्चदे ते, गाउंदे ने ॥
ओ आज, बृश, भानु जी,
हीरे, मोती, लुटांउदे ने ॥
ओ राधे, राधे, राधे राधे ॥
ओ राधे, राधे राधे,
राधे, राधे, राधे राधे ॥
ओ संगतां, दौड़ियां, आईयां ने ॥
ओ आज, माता, कीरति नूं,
सभ, देण, वधाइयां ने ॥
ओ राधे, राधे, राधे राधे ॥
ओ राधे, राधे राधे,
राधे, राधे, राधे राधे ॥
ओ चिट्टे, दूध, ते मलाई ए ॥
ओ राधा रानी, जनम लिया,
सारे, जग्ग नूं, वधाई ए ॥
ओ राधे, राधे, राधे राधे ॥
ओ राधे, राधे राधे,
राधे, राधे, राधे राधे ॥
ओ गड्डी, चली, बरसाने नूं ॥
ओ राधा रानी, जनम लिया,
खुशी, होई ए, ज़माने नूं ॥
ओ राधे, राधे, राधे राधे ॥
ओ राधे राधे, राधे राधे,
राधे, राधे, राधे राधे ॥