बन तितली मैं उडदी फिरां बाबा

धुन:- सारी रात तेरा तकदी आ राह

( तम्मना यही है, की उड के,
तेरी गुफा उत्ते आऊ मैं,
आके गुफा उत्ते तेरी बाबा,
आपने दिल की सुनाऊ मैं,
की जिस घड़ी तेरी गुफा ते,
मैं पहुंच जाऊँगा,
पकड़ तेरे चरणों को बाबा,
मैं अर्ज़ एहिओ फ़रमाऊँगा। )

पौणाहारी तेरी गुफा दे उत्ते,
दूधाधारी तेरी गुफा दे उत्ते,
बन तितली मैं उडदी फिरा,
पौणाहारी तेरी गुफा दे उत्ते,
पौणाहारी तेरी गुफा दे उत्ते,
दूधाधारी तेरी गुफा दे उत्ते,
जय बाबे दी....
जय बाबे दी मैं गाउंदी फिरा,
पौणाहारी तेरी गुफा दे उत्ते,
बन तितली मैं.....

लुक्क लुक्क उड उड गुफा उत्ते आवांगी,
आके गुफा ते तेरे दर्शन पावांगी,
कर किरपा,
कर किरपा तू मैनु बुला लै,
पौणाहारी तेरी गुफा दे उत्ते,
बन तितली मैं.....

विषिया दा रस पी मैं दर दर रुलिया,
विषिया विकारा विच दर तेरा भूलिया,
हुन नाम वाला,
हुन नाम वाला रस तू पिला,
पौणाहारी तेरी गुफा दे उत्ते,
बन तितली मैं.....

मंदिरा दे विच तेरे नाल नाल घुमागी,
जिथे जिथे रखे पैर धरती मैं चूमागी,
हर पल तेरा,
हर पल तेरा भजन करा,
पौणाहारी तेरी गुफा दे उत्ते,
बन तितली मैं.....

मन रुपी तितली नू चरणा नाल लावी तू,
भगत उत्ते नाम दिया रंगता चढ़ावी तू,
देवी चरणा च,
देवी चरणा च थोड़ी जेही था,
पौणाहारी तेरी गुफा दे उत्ते,
बन तितली मैं.....



ਧੁਨ- ਸਾਰੀ ਰਾਤ ਤੇਰਾ ਤੱਕਦੀ ਆਂ ਰਾਹ

( ਤਮੰਨਾਂ ਯਹੀ ਹੈ, ਕਿ ਉੱਡ ਕੇ,
ਤੇਰੀ ਗੁਫ਼ਾ ਉੱਤੇ ਆਊਂ ਮੈਂ* l
ਆ ਕੇ, ਗੁਫ਼ਾ ਉੱਤੇ ਤੇਰੀ ਬਾਬਾ,
ਆਪਣੇ ਦਿਲ ਕੀ ਸੁਣਾਊਂ ਮੈਂ l
ਕਿ ਜਿਸ ਘੜੀ, ਤੇਰੀ ਗੁਫ਼ਾ ਤੇ,
ਮੈਂ ਪਹੁੰਚ ਜਾਊਂਗਾ* l
ਪਕੜ ਤੇਰੇ ਚਰਨੋ ਕੋ ਬਾਬਾ,
ਮੈਂ ਅਰਜ਼ ਏਹੀਓ ਫੁਰਮਾਊਂਗਾ ll )

^ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਦੁੱਧਾਧਾਰੀ ਤੇਰੀ, ਗੁਫ਼ਾ ਦੇ ਉੱਤੇ,,, ll
ਬਣ ਤਿੱਤਲੀ ਮੈਂ, ਉੱਡਦੀ ਫ਼ਿਰਾਂ,
ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ ll
^ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਦੁੱਧਾਧਾਰੀ ਤੇਰੀ, ਗੁਫ਼ਾ ਦੇ ਉੱਤੇ,,, ll
ਜੈ ਬਾਬੇ ਦੀ*,,,, ( ਜੈ ਬਾਬੇ ਦੀ*,,,, ) ll
*ਜੈ ਬਾਬੇ ਦੀ ਮੈਂ, ਗਾਉਂਦੀ ਫਿਰਾਂ,
ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਬਣ ਤਿੱਤਲੀ ਮੈਂ,,,,,,,,,,,,,,,,,,,

ਲੁੱਕ ਲੁੱਕ, ਉੱਡ ਉੱਡ, "ਗੁਫ਼ਾ ਉੱਤੇ ਆਵਾਂਗੀ,,,," l
ਆ ਕੇ ਗੁਫ਼ਾ ਤੇ ਤੇਰੇ, "ਦਰਸ਼ਨ ਪਾਵਾਂਗੀ,,,," ll
ਕਰ ਕਿਰਪਾ*,,,, ll
*ਕਰ ਕਿਰਪਾ ਤੂੰ, ਮੈਨੂੰ ਲੈ ਬੁਲਾ,
ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਬਣ ਤਿੱਤਲੀ ਮੈਂ,,,,,,,,,,,,,,,,,,,F

ਵਿਸ਼ਿਆਂ ਦਾ, ਰਸ ਪੀ ਮੈਂ, "ਦਰ ਦਰ ਰੁੱਲਿਆ,,,," l  
ਵਿਸ਼ਿਆਂ, ਵਿਕਾਰਾਂ ਵਿੱਚ, "ਦਰ ਤੇਰਾ ਭੁੱਲਿਆ,,,," ll
ਹੁਣ ਨਾਮ ਵਾਲਾ*,,,, ll
*ਹੁਣ ਨਾਮ ਵਾਲਾ, ਰਸ ਤੂੰ ਪਿਲਾ,
ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਬਣ ਤਿੱਤਲੀ ਮੈਂ,,,,,,,,,,,,,,,,,,,

ਮੰਦਿਰਾਂ ਦੇ ਵਿੱਚ ਤੇਰੇ, "ਨਾਲ ਨਾਲ ਘੁੰਮਾਂਗੀ,,,," l  
ਜਿੱਥੇ ਜਿੱਥੇ, ਰੱਖੇ ਪੈਰ, "ਧਰਤੀ ਮੈਂ ਚੁੰਮਾਂਗੀ,,,," ll
ਹਰ ਪਲ ਤੇਰਾ*,,,, ll
*ਹਰ ਪਲ ਤੇਰਾ, ਭਜਨ ਕਰਾਂ,
ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਬਣ ਤਿੱਤਲੀ ਮੈਂ,,,,,,,,,,,,,,,,,,,F

ਮਨ ਰੂਪੀ, ਤਿੱਤਲੀ ਨੂੰ, "ਚਰਨਾਂ ਨਾਲ ਲਾਵੀਂ ਤੂੰ,,,," l  
*ਭਗਤ ਉੱਤੇ ਨਾਮ ਦੀਆਂ, "ਰੰਗਤਾਂ ਚੜ੍ਹਾਵੀਂ ਤੂੰ,,,," ll
ਦੇਵੀਂ ਚਰਨਾਂ ‘ਚ*,,,, ll
*ਦੇਵੀਂ ਚਰਨਾਂ ‘ਚ, ਥੋੜ੍ਹੀ ਜੇਹੀ ਥਾਂ,
ਪੌਣਾਹਾਰੀ ਤੇਰੀ, ਗੁਫ਼ਾ ਦੇ ਉੱਤੇ,,,
ਬਣ ਤਿੱਤਲੀ ਮੈਂ,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (429 downloads)