ਆਜਾ ਹਾਰਾ ਵਾਲੇ ਮੇਰਾ ਦਿਲ ਨਹੀਂ ਲੱਗਦਾ/आजा हारा वाले, मेरा दिल नहीं लगता

ਆਜਾ ਹਾਰਾ ਵਾਲੇ ਮੇਰਾ ਦਿਲ ਨਹੀਂ ਲੱਗਦਾ
ਮੁਰਲੀ ​​ਬਜਾੰਦਾ ਆਜਾ ਮੇਰਾ ਦਿਲ ਨਹੀਓ ਲਗਦਾ

ਚੁਨਰੀ ਊਧ ਕੇ ਰਾਧਾ ਆਈ
ਮੁਕੁਟ ਸਜਾ ਕੇ ਆਜਾ ਮੇਰਾ ਦਿਲ ਨਹੀਓ ਲਗਦਾ
ਆਜਾ ਹਾਰਾ ਵਾਲੇ........

ਬਿੰਦੀਆ ਲਾਕੇ ਰਾਧਾ ਆਈ
ਤਿਲਕ ਲਗਾ ਕੇ ਆਜਾ ਮੇਰਾ ਦਿਲ ਨਹੀਓ ਲਗਦਾ
ਆਜਾ ਹਾਰਾ ਵਾਲੇ........

ਮਹਿੰਦੀ ਲਾਕੇ ਰਾਧਾ ਆਈ
ਮੁਰਲੀ ​​ਬਜਾੰਦਾ ਆਜਾ ਮੇਰਾ ਦਿਲ ਨਹੀਓ ਲਗਦਾ
ਆਜਾ ਹਾਰਾ ਵਾਲੇ........

ਲਹਿੰਗਾ ਪਾਕੇ ਰਾਧਾ ਆਈ
ਪੀਤਾੰਬਰ ਪਾਕੇ ਆਜਾ ਮੇਰਾ ਦਿਲ ਨਹੀਓ ਲਗਦਾ
ਆਜਾ ਹਾਰਾ ਵਾਲੇ........

Lyrics in hindi

आजा हारा वाले, मेरा दिल नहीं लगता

मुरली बजाता आजा, मेरा दिल नहीं लगता।
आजा हारा वाले... मेरा दिल नहीं लगता।

चुनरी उड़ाके राधा आई,
मुकुट सजाके आजा, मेरा दिल नहीं लगता।
आजा हारा वाले... मेरा दिल नहीं लगता।

बिंदी लगाके राधा आई,
तिलक लगाके आजा, मेरा दिल नहीं लगता।
आजा हारा वाले... मेरा दिल नहीं लगता।

मेहंदी लगाके राधा आई,
मुरली बजाता आजा, मेरा दिल नहीं लगता।
आजा हारा वाले... मेरा दिल नहीं लगता।

लहंगा पहनके राधा आई,
पीतांबर पहनके आजा, मेरा दिल नहीं लगता।
आजा हारा वाले... मेरा दिल नहीं लगता।
श्रेणी
download bhajan lyrics (64 downloads)