मोर सवारी करके नी/ਮੋਰ ਸਵਾਰੀ ਕਰਕੇ ਨੀ

ਮੋਰ ਸਵਾਰੀ ਕਰਕੇ ਨੀ

ਓ ਮੋਰ, ਸਵਾਰੀ, ਕਰਕੇ ਨੀ...
( ਪੌਣਾਹਾਰੀ, ਆ ਗਿਆ ) ॥
ਪੌਣਾਹਾਰੀ, ਆ ਗਿਆ,
ਓ ਦੁੱਧਾਧਾਰੀ ਆ ਗਿਆ ॥
ਓ ਮੋਰ, ਸਵਾਰੀ, ਕਰਕੇ ਨੀ...

ਮਾਂ, ਰਤਨੋ ਦੇ, ਘਰ ਓਹ ਆਇਆ ॥
ਔਲਖ, ਔਲਖ, ਗਾਉਂਦਾ ਨੀ...
( ਪੌਣਾਹਾਰੀ, ਆ ਗਿਆ ) ॥
ਓ ਮੋਰ, ਸਵਾਰੀ, ਕਰਕੇ ਨੀ...

ਗਲ਼, ਜੋਗੀ ਨੇ, ਸਿੰਗੀ ਪਾਈ ॥
ਹੱਥ ਵਿੱਚ, ਚਿਮਟਾ, ਫੜ੍ਹ ਕੇ ਨੀ...
( ਪੌਣਾਹਾਰੀ, ਆ ਗਿਆ ) ॥
ਓ ਮੋਰ, ਸਵਾਰੀ, ਕਰਕੇ ਨੀ...

ਪੈਰਾਂ, ਦੇ ਵਿੱਚ, ਪਊਏ ਪਾਏ ॥
ਆ ਗਿਆ, ਤੜ੍ਹਕੇ, ਤੜ੍ਹਕੇ ਨੀ...
( ਪੌਣਾਹਾਰੀ, ਆ ਗਿਆ ) ॥
ਓ ਮੋਰ, ਸਵਾਰੀ, ਕਰਕੇ ਨੀ...

ਬੋਹੜਾਂ, ਥੱਲੇ, ਧੂਣਾ ਲਾਇਆ ॥
ਸ਼ਿਵਾਂ, ਦਾ ਨਾਮ, ਧਿਆਵੇ ਨੀ...
( ਪੌਣਾਹਾਰੀ, ਆ ਗਿਆ ) ॥
ਓ ਮੋਰ, ਸਵਾਰੀ, ਕਰਕੇ ਨੀ...

ਨੈਣਾਂ, ਦੇ ਵਿੱਚ, ਨਾਮ ਦੀ ਮਸਤੀ ॥
ਮਾਲਾ, ਹੱਥ ਵਿੱਚ, ਫੜ੍ਹ ਕੇ ਨੀ...
( ਪੌਣਾਹਾਰੀ, ਆ ਗਿਆ ) ॥
ਓ ਮੋਰ, ਸਵਾਰੀ, ਕਰਕੇ ਨੀ...

ਸਾਰੇ, ਜੱਗ ਵਿੱਚ, ਧੁੰਮਾਂ ਪਈਆਂ ॥
ਭਗਤਾਂ ਦੇ, ਦੁੱਖੜੇ, ਹਰਦਾ ਨੀ...
( ਪੌਣਾਹਾਰੀ, ਆ ਗਿਆ ) ॥
ਓ ਮੋਰ, ਸਵਾਰੀ, ਕਰਕੇ ਨੀ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मोर सवारी करके नी

ओ मोर, सवारी करके नी…
(पौणाहारी आ गया) ॥
पौणाहारी आ गया,
ओ दूधाधारी आ गया ॥
ओ मोर, सवारी करके नी…

मां रतनो दे, घर ओह आया ॥
औलख, औलख, गाता नी…
(पौणाहारी आ गया) ॥
ओ मोर, सवारी करके नी…

ग़ल जोगी ने, सिंगी पाई ॥
हाथ विच, चिमटा फड़ के नी…
(पौणाहारी आ गया) ॥
ओ मोर, सवारी करके नी…

पैरां दे विच, पउए पाए ॥
आ गया, तड़के तड़के नी…
(पौणाहारी आ गया) ॥
ओ मोर, सवारी करके नी…

बोहड़ों थल्ले, धूणा लाया ॥
शिवां दा नाम, ध्यावे नी…
(पौणाहारी आ गया) ॥
ओ मोर, सवारी करके नी…

नैणां दे विच, नाम दी मस्ती ॥
माला हाथ विच, फड़ के नी…
(पौणाहारी आ गया) ॥
ओ मोर, सवारी करके नी…

सारे जग विच, धूमां पईयां ॥
भक्तां दे, दुखड़े हरदा नी…
(पौणाहारी आ गया) ॥
ओ मोर, सवारी करके नी…

अपलोडर – अनिलरामूर्ति भोपाल

download bhajan lyrics (13 downloads)