मर वे खसमाँ मर वे

मर वे खसमाँ मर वे तू मरे ता वसदा घर वे,
तू ता बुन्दा ताने बाने मैं चंदरी दी कदर न जाने
मेनू लगदा तेरे तो डोर वे
मर वे खसमा मर वे तू मरे ता वसदा घर वे

इधर उधर तू भटकदा रहंदा,
न किते तू टिक के बेहंदा,
पंजा चोरा लिया तेनु फड वे
मर वे खसमा मर वे तू मरे ता वसदा घर वे

न सिमरन ते तू बैठन दिंदा
चुस्त चलाकियाँ करदा रहंदा
उस रब दे कोलो डरदा वे
मर वे खसमा मर वे तू मरे ता वसदा घर वे

मन मन्दिर विच तेनु बेहना न आवे
काह्तो करदा लोक दिखावे
कोई कम चंगा तू कर वे
मर वे खसमा मर वे तू मरे ता वसदा घर वे

रोशन रहिपे वाला लिखदा जावे
गावे बबी तेनु समझ न आवे
इक दिन जाना बाजी हरवे,
मर वे खसमा मर वे तू मरे ता वसदा घर वे


ਮਰ ਵੇ ਖਸਮਾ ਮਰ ਵੇ ਤੂੰ ਮਰੇ ਤਾਂ ਵਸਦਾ ਘਰ ਵੇ
ਤੂੰ ਤਾਂ ਬੁਣਦਾ ਤਾਣੇ ਬਾਣੇ ਮੈਂ ਚੰਦਰੀ ਦੀ ਕਦਰ ਨਾ ਜਾਣੇ
ਮੈਨੂੰ ਲਗਦਾ ਤੇਰੇ ਤੋ ਡਰ ਵੇ 2
ਮਰ ਵੇ ਖਸਮਾ ਮਰ ਵੇ ਤੂੰ ਮਰੇ ਤਾਂ ਵੱਸਦਾ ਘਰ ਵੇ

ਏਧਰ-ਓਧਰ  ਤੂੰ ਭਟਕਦਾ ਰਹਿੰਦਾ
ਨਾ ਕਿਤੇ ਤੂੰ ਟਿਕ ਕੇ ਬਹਿੰਦਾ
ਪੰਜਾਂ ਚੋਰਾਂ ਲਿਆ ਤੈਨੂੰ ਫੜ ਵੇ 2
ਮਰ ਵੇ ਖਸਮਾ ਮਰ ਵੇ ਤੂੰ ਮਰੇ ਤਾਂ ਵੱਸਦਾ ਘਰ ਵੇ

ਨਾ ਸਿਮਰਨ ਤੇ  ਤੂੰ ਬੈਠਣ ਦਿੰਦਾ
ਚੁਸਤ ਚਲਾਕੀਆਂ ਕਰਦਾ ਰਹਿੰਦਾ
ਉਸ ਰੱਬ ਦੇ ਕੋਲੋ ਡਰਦਾ ਵੇ 2
ਮਰ ਵੇ ਖਸਮਾ ਮਰ ਦੇ  ਤੂੰ ਮਰੇ ਤਾਂ ਵੱਸਦਾ ਘਰ ਵੇ

ਮਨ ਮੰਦਰ ਵਿਚ ਤੈਨੂੰ ਬਹਿਣਾ ਨਾ ਆਵੇ
ਕਾਹਤੋਂ ਕਰਦਾ ਲੋਕ ਦਿਖਾਵੇ
ਕੋਈ ਕੰਮ ਚੰਗਾ ਤੂੰ ਕਰ ਵੇ 2
ਮਰ ਵੇ ਖਸਮਾਂ ਮਰ ਵੇ ਤੂੰ ਮਰੇ ਤਾਂ ਵੱਸਦਾ ਘਰ ਗਏ


ਰੋਸ਼ਨ ਰਹਿਪੇ ਵਾਲਾ ਲਿਖਦਾ ਜਾਵੇ
ਗਾਵੇ ਬੱਬੀ ਤੈਨੂੰ ਸਮਝ ਨਾ ਆਵੇ
ਇੱਕ ਦਿਨ ਜਾਣਾਂ ਬਾਜ਼ੀ ਹਰਵੇ 2
ਮਰਵੇ ਖਸਮਾਂ ਮਰ ਵੇ ਤੂੰ ਮਰੇ ਤਾਂ ਵੱਸਦਾ ਘਰ ਵੇ


              ਗੀਤਕਾਰ  ਰੋਸ਼ਨ ਰਹਿਪੇ ਵਾਲ਼ਾ
                   9878108448
श्रेणी
download bhajan lyrics (660 downloads)